.. .. ਠੋਕੋ ਤਾਲੀ

-ਪੰਜਾਬੀਲੋਕ ਬਿਊਰੋ
ਨਵਜੋਤ ਸਿੱਧੂ ਦੇ ਬੜਬੋਲੇਪਣ ਦੇ ਕਈ ਕਿੱਸੇ ਵੀ ਅਕਸਰ ਚਰਚਾ ਵਿੱਚ ਰਹਿੰਦੇ ਨੇ. .
ਕਾਂਗਰਸ ਦੀ ਤੁਲਨਾ ਮੁੰਨੀ ਬਦਨਾਮ ਨਾਲ ਕਰਨ ਵਾਲਾ ਸਿੱਧੂ ਹੁਣ cheap jerseys ਨਾ ਸਿਰਫ ਕਾਂਗਰਸ ਦਾ ਹਿੱਸਾ ਬਣ ਚੁੱਕਿਆ ਹੈ ਬਲਕਿ ਕਪਤਾਨ ਵਜ਼ਾਰਤ ਦੀ ਹਿੱਕ ਦਾ ਤਵੀਤ ਹੈ, ਇਸੇ ਕਰਕੇ ਕਾਂਗਰਸੀ ਉਹਦੇ ਨੇੜੇ ਢੁਕਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਨਾਮ ਹੈ ਹੁਸ਼ਿਆਰਪੁਰ ਤੋਂ ਕਾਂਗਰਸੀ ਵਿਧਾਇਕ ਸ਼ਿਆਮ ਸੁੰਦਰ ਅਰੋੜਾ ਦਾ, ਜੋ Cheap Oakleys ਪਿਛਲੇ ਦਿਨੀਂ ਹੁਸ਼ਿਆਰਪੁਰ ਜ਼ਿਲੇ ਦਾ ਕਾਂਗਰਸੀਆਂ ਨੂੰ ਨਾਲ ਲੈ ਕੇ ਨਵਜੋਤ ਸਿੱਧੂ ਨੂੰ ਮੰਤਰੀ ਬਣਨ ਮਗਰੋਂ ਵਧਾਈ ਦੇਣ ਪੁੱਜੇ, ਜਦ ਉਹ ਆਪਣਾ ਤੁਆਰਫ ਕਰਵਾਉਣ ਲੱਗੇ ਤਾਂ ਸਿੱਧੂ cheap nfl jerseys ਨੇ ਪਹਿਲਾਂ ਹੀ ਬੋਲ ਬੋਚਦਿਆਂ ਕਹਿ ਦਿੱਤਾ ਕਿ ਜਨਾਬ ਮੈਂ ਦੱਸਦਾਂ ਕਿ ਤੁਸੀਂ ਕੌਣ ਹੋ.. ਤੁਸੀਂ ਉਹੀ ਹੋ ਨਾ ਜਿਹਨਾਂ ਨੇ ਕੈਪਟਨ ਸਾਹਿਬ ਨੂੰ ਕਿਹਾ ਕਿ ਕਿ ਇਹੀ ਉਹੀ ਸਿੱਧੂ ਹੈ, ਜਿਹੜਾ ਤੁਹਾਡੇ ਖਿਲਾਫ ਬੋਲਦਾ ਰਿਹਾ ਹੈ, ਤਾਂ ਸ਼ਿਆਮ ਸੁੰਦਰ ਜੀ Cheap Jerseys ਸ਼ਰਮਿੰਦਾ ਹੋ ਹੋ nya ਧਰਤੀ ਵਿੱਚ ਵੜਦੇ ਜਾਣ,, ਤੇ ਫੇਰ ਹਾਸੇ ਥੱਲੇ ਸ਼ਰਮਿੰਦਗੀ ਛੁਪਾਉਂਦਿਆਂ ਖੀਂ ਖੀਂ ਕਰਦੇ ਬੋਲੇ ਕਿ ਜਨਾਬ ਉਹ ਤੰ ਪੁਰਾਣੀ ਗੱਲ ਸੀ, ਉਦੋਂ ਤੁਸੀਂ ਭਾਜਪਾ ਦਾ ਹਿੱਸਾ ਸੀ,, ਹੁਣ ਹਵਾ ਬਦਲ ਚੁੱਕੀ ਹੈ.. ਹੁਣ Cheap Jerseys ਠੋਕੋ ਤਾਲੀ..।