• Home »
  • ਖਬਰਾਂ
  • » ਜ਼ਮੀਨ ਹੜੱਪਣ ਲਈ ਮੁਖੀ ਨੂੰ ਪਾਗਲ ਕਰਾਰ ਦੇ ਕੇ ਕੈਦ ਕੀਤਾ

ਜ਼ਮੀਨ ਹੜੱਪਣ ਲਈ ਮੁਖੀ ਨੂੰ ਪਾਗਲ ਕਰਾਰ ਦੇ ਕੇ ਕੈਦ ਕੀਤਾ

-ਪੰਜਾਬੀਲੋਕ ਬਿਊਰੋ
ਮੋਗਾ ਜ਼ਿਲੇ ਦੇ ਪਿੰਡ ਚੱਕਫਤਿਹਪੁਰ ਵਿੱਚ ਇਕ ਪਰਿਵਾਰ ਨੇ ਬਜ਼ੁਰਗ ‘ਤੇ ਜੁਲਮ ਦੀ ਕੋਈ ਕਸਰ ਨਹੀਂ ਛੱਡੀ।
28 ਸਾਲ ਪਹਿਲਾਂ ਹਰਜਿੰਦਰ ਸਿੰਘ ਨਾਮ ਦੇ ਸ਼ਖਸ ਦੇ ਭਰਾ ਭਰਜਾਈ ਦਾ ਅੱਤਵਾਦੀਆਂ Fake Oakleys ਨੇ ਕਤਲ ਕਰ ਦਿੱਤਾ ਸੀ।  ਉਹਨਾਂ ਦੇ ਹਿੱਸੇ ਦੀ ਜ਼ਮੀਨ ਹਰਜਿਦੰਰ ਸਿੰਘ  ਨੂੰ ਮਿਲ ਗਈ, ਭਰਾ ਭਰਜਾਈ ਦੇ ਹਿੱਸੇ ਵਾਲੀ ਜਮੀਨ ਹਰਜਿੰਦਰ ਕਿਸੇ ਸਮਾਜ ਸੇਵਾ ਦੇ ਲੇਖੇ ਲਾਉਣਾ ਚਾਹੁੰਦਾ ਸੀ, ਪਰ ਉਸ ਦੇ ਚਚੇਰੇ ਭਰਾ ਤੇ ਦੋ ਪੁੱਤਾਂ ਤੇ ਪਤਨੀ ਨੇ ਸਾਰੀ ਜ਼ਮੀਨ Cheap Jerseys ‘ਤੇ ਕਬਜ਼ਾ ਕਰਨ ray ban outlet ਦੇ ਮਨਸ਼ੇ ਨਾਲ ਹਰਜਿੰਦਰ ਸਿੰਘ ਨੂੰ ਪਾਗਲ ਕਰਾਰ ਦਿੱਤਾ ਦੇ ਕੇ 5 ਸਾਲ ਇਕ ਕਮਰੇ ਵਿਚੱ ਕੈਦ ਕਰੀ ਰੱਖਿਆ, ਉਸੇ ਕਰਮੇ ਵਿੱਚ ਉਹ ਰੋਟੀ ਖਾਂਦਾ,  ਤੇ ਓਥੇ ਹੀ ਜੰਗਲ ਪਾਣੀ ਕਰਦਾ.. ਨਰਕ ਵਾਲੀ ਸਥਿਤੀ ਵਿੱਚ ਰਹਿ ਰੇਹ ਹਰਜਿੰਦਰ ਦੀ ਇਕ ਲੱਤ ਗਲ ਗਈ, ਜੋ ਕੱਟਣੀ ਪਈ, ਕੱਲ ਉਸ ਦੀ ਘਰਵਾਲੀ ਤੇ ਬੱਚੇ ਕਿਤੇ ਗਏ ਸਨ ਤਾਂ ਉਹ ਰੀਂਗਦਾ ਹੋਇਆ ਘਰੋਂ ਬਾਹਰ ਆ ਗਿਆ ਤੇ ਆਂਢੀਆਂ ਗੁਆਂਢੀਆਂ ਨਾਲ ਸਾਰੀ ਵਿਥਿਆ ਸਾਂਝੀ ਕੀਤੀ, ਤੇ ਲੋਕ ਉਸ ਨੂੰ ਡੀ ਸੀ ਮੋਦਾ ਦੇ ਦਫਤਰ (2016) ਲੈ ਗਏ, ਹੁਣ ਉਸ ਦੀ ਪਤਨੀ, ਦੋ ਪੁੱਤਾਂ, ਚਚੇਰੇ ਭਰਾ ਤੇ ਪਟਵਾਰੀ ਖਿਲਾਫ ਕਾਰਵਾਈ ਹੋਵੇਗੀ। ਬਜੁਰਗ ਨੇ ਕਿਹਾ ਕਿ ਉਹ ਕਿਸੇ ਆਸ਼ਰਮ ਵਿਚ ਰਹਿ ਲਵੇਗਾ, ਪਰ ਪਰਿਵਾਰ ਦੇ ਨਾਲ ਬਿਲਕੁਲ ਨਹੀਂ ਰਹਿ cheap oakleys ਸਕਦਾ।