• Home »
  • ਖਬਰਾਂ
  • » ਗੁਰਦਾਸਪੁਰ ਜੇਲ ‘ਚ ਕੈਦੀਆਂ ਦਾ ਹੁੜਦੰਗ

ਗੁਰਦਾਸਪੁਰ ਜੇਲ ‘ਚ ਕੈਦੀਆਂ ਦਾ ਹੁੜਦੰਗ

-ਪੰਜਾਬੀਲੋਕ ਬਿਊਰੋ
ਸਰਕਾਰ ਬਦਲ ਗਈ ਪਰ ਸੂਬੇ ਦੇ ਹਾਲਾਤਾਂ cheap jerseys ਵਿੱਚ ਕਿਸੇ ਤਬਦੀਲੀ ਦੀ ਕੋਈ ਕਿਰਨ ਫਿਲਹਾਲ ਨਹੀਂ ਦਿਸ ਰਹੀ। ਕੁਝ ਦਿਨਾਂ ਵਿੱਚ ਕਪੂਰਥਲਾ ਦੀ ਮਾਡਰਨ ਜੇਲ ਵਿੱਚ ਗੈਂਗਵਾਰ ਦੀਆਂ ਦੋ ਵੱਡੀਆਂ ਵਾਰਦਾਤਾਂ ਹੋਈਆਂ, ਤੇ ਹੁਣ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਤਾਂ ਬੱਸ ਜਿਵੇਂ ਕੈਦੀਆਂ ਦਾ ਹੀ ਕਬਜ਼ਾ ਹੋ ਗਿਆ। ਜੇਲ Yeşil ਵਿੱਚ ਬੰਦ ਗੈਂਗਸਟਰ ਜੁਗਰਾਜ ਸਿੰਘ ਜੱਗਾ cheap nfl jerseys ਤੇ ਗੁਰਪ੍ਰੀਤ ਗੋਪੀ ਨੇ ਆਪਣੇ ਸਾਥੀਆਂ ਨੂੰ ਆਪਣੀ ਬੈਰਕ ਵਿੱਚ ਲਿਆਉਣ ਦੀ ਮੰਗ ਕੀਤੀ, ਮਨਾ ਕਰਨ ‘ਤੇ ਦੋ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਪੁਲਿਸ ਮੁਲਾਜ਼ਮ oakley sunglasses cheap ਜਿਵੇਂ ਕਿਵੇਂ ਛੁੱਟ ਕੇ ਭੱਜੇ, ਤਾਂ ਗੈਂਗਸਟਰਾਂ ਨੇ ਬੈਰਕ ਅੰਦਰ ਅੱਗ ਲਾ ਦਿੱਤੀ। ਉਸ ਮਗਰੋਂ ਬਾਕੀ ਕੈਦੀਆਂ ਨੇ ਵੀ ਹੰਗਾਮਾ ਕਰ ਦਿੱਤਾ ਤੇ ਬੈਰਕਾਂ ਦੀ ਛੱਤ ‘ਤੇ ਚੜ ਕੇ ਵਿਖਾਵਾ ਕਰਨ ਲੱਗੇ। ਇਹਨਾਂ ਮੰਗ ਕੀਤੀ ਕਿ ਸਾਨੂੰ ਵਧੀਆ ਖਾਣਾ ਤੇ ਜੇਲ ਵਿੱਚ ਜਿੰਮ ਮੁਹੱਈਆ ਕਰਵਾਇਆ Wholesale NFL Jerseys ਜਾਵੇ। ਮੰਗਾਂ ਪੂਰੀਆਂ ਹੋਣ ਦਾ ਭਰੋਸਾ ਮਿਲਣ ਮਗਰੋਂ ਰਾਤ 9 ਵਜੇ ਹੰਗਾਮਾ ਬੰਦ ਹੋਇਆ, ਪਰ ਜੇਲ ਵਿੱਚ ਹਾਲੇ ਵੀ ਤਣਾਅ ਪੱਸਰਿਆ ਪਿਆ ਹੈ, ਪੁਲਿਸ ਮੁਲਾਜ਼ਮਾਂ ਵਿੱਚ ਖੌਫ ਹੈ।