• Home »
  • ਖਬਰਾਂ
  • » ਗੈਂਗਰੇਪ ਪੀੜਤਾ ਨਾਲ ਬਰੀ ਹੋ ਕੇ ਆਏ ਮੁਲਜ਼ਮਾਂ ਨੇ ਦੁਬਾਰਾ ਕੀਤਾ ਰੇਪ

ਗੈਂਗਰੇਪ ਪੀੜਤਾ ਨਾਲ ਬਰੀ ਹੋ ਕੇ ਆਏ ਮੁਲਜ਼ਮਾਂ ਨੇ ਦੁਬਾਰਾ ਕੀਤਾ ਰੇਪ

-ਪੰਜਾਬੀਲੋਕ ਬਿਊਰੋ
ਲੁਧਿਆਣਾ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਦੀ ਨਰਸ ਨਾਲ ਸਾਲ 2014 ਵਿੱਚ ਕੁਝ ਗੁੰਡਾ ਅਨਸਰਾਂ ਨੇ ਉਸ ਨੂੰ ਅਗਵਾ ਕਰਕੇ ਗੈਂਗਰੇਪ ਕੀਤਾ ਸੀ, ਮੁਲਜ਼ਮ ਬਰੀ ਹੋ ਗਏ, ਇਹਨਾਂ ਵਿਚੋਂ Oakleys sunglasses Outlet ਦੋ ਨੇ ਸ਼ੁੱਕਰਵਾਰ ਨੂੰ ਪੀੜਤਾ ਨੂੰ Indian ਇਕ ਵਾਰ Cheap Jerseys From China ਫੇਰ ਅਗਵਾ ਕਰਕੇ ਉਸ ਨਾਲ ਰੇਪ ਕੀਤਾ ਤੇ ਫਰਾਰ wholesale nfl jerseys ਹੋ ਗਏ, ਪੀੜਤਾ ਨੇ ਨਮੋਸ਼ੀ ਵਿੱਚ ਜ਼ਹਿਰ ਨਿਗਲ ਲਿਆ, ਪਰ ਉਸਨੂੰ ਮੌਕਾ ਰਹਿੰਦਿਆਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਆਪਣੇ ਨਾਲ ਦੁਬਾਰਾ ਹੋਏ ਰੇਪ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਤੇ ਨਾਲ discount football jerseys ਹੀ ਨਿਹੋਰਾ ਮਾਰਿਆ ਕਿ ਕਾਰਵਾਈ ਦਾ ਕੀ ਫਾਇਦਾ, ਮੁਲਜ਼ਮਾਂ ਨੇ ਫੇਰ ਬਰੀ ਹੋ ਜਾਣੈ,
Êਪਰ ਪੁਲਿਸ ਕਹਿੰਦੀ Cheap Jerseys From China ਕੇਸ ਦਰਜ ਕਰਕੇ ਮੁਲਜਮਾਂ ਦੀ ਭਾਲ ਲੀ ਛਾਪੇਮਾਰ ਰਹੇ ਹਾਂ।
ਪੀੜਤਾ ਬੇਹੱਦ ਨਿਰਾਸ਼ ਹੈ, ਡਿਪਰੈਸ਼ਨ ਵਿੱਚ ਚਲੀ ਗਈ ਹੈ।