• Home »
  • ਖਬਰਾਂ
  • » ਅਵਾਰਾ ਕੁੱਤਿਆਂ ਤੋਂ ਨਿਜਾਤ ਲਈ ਅਕਾਲੀ ਨੇਤਾ ਦਾ ਧਰਨਾ ਜਾਰੀ

ਅਵਾਰਾ ਕੁੱਤਿਆਂ ਤੋਂ ਨਿਜਾਤ ਲਈ ਅਕਾਲੀ ਨੇਤਾ ਦਾ ਧਰਨਾ ਜਾਰੀ

-ਪੰਜਾਬੀਲੋਕ ਬਿਊਰੋ
ਸੂਬੇ ਭਰ ਵਿੱਚ ਅਵਾਰਾ ਕੁੱਤਿਆਂ ਦਾ ਡਾਢਾ ਖੌਫ ਹੈ, ਪਿਛਲੇ ਛੇ ਦਿਨਾਂ ਤੋਂ ਜਗਰਾਵਾਂ ਵਿੱਚ ਐਸ ਡੀ ਐਮ ਦੇ ਦਫਤਰ ਮੂਹਰੇ ਅਕਾਲੀ ਦਲ ਦੇ ਕਿਸਾਨ ਨੇਤਾ ਬੂਟਾ ਸਿੰਘ ਚਕਰ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਧਰਨਾ ਮਾਰ ਕੇ ਬੈਠੇ ਨੇ। ਜਨਾਬ jordan retro 1 ਅਕਾਲੀ Cheap nfl Jerseys ਨੇਤਾ ਜੀ ਦਾ ਕਹਿਣਾ Download: ਹੈ ਕਿ ਆਏ ਦਿਨ ਅਵਾਰਾ ਕੁੱਤੇ ਤੇ ਅਵਾਰਾ ਪਸ਼ੂ ਰਾਹਗੀਰਾਂ ਦਾ ਜਾਨੀ ਨੁਕਸਾਨ ਕਰ ਰਹੇ ਨੇ, ਹਾਦਸੇ ਹੋ ਰਹੇ ਨੇ, ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ।
ਨੇਤਾ ਜੀ ਨੂੰ ਇਹ ਸਮੱਸਿਆਵਾਂ ਆਪਣੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੇਲੇ ਕਿਉਂ ਨਹੀਂ ਚੇਤੇ ਆਈਆਂ, ਇਸ ਬਾਰੇ ਨੇਤਾ ਜੀ ਨੂੰ ਕਿਸੇ ਨੇ ਸਵਾਲ ਨਹੀਂ ਕੀਤਾ।