• Home »
  • ਖਬਰਾਂ
  • » ਸਿੱਧੂ ਟੀ ਵੀ ਸ਼ੋਅ ਕਰ ਸਕਣਗੇ ਕਿ ਨਹੀਂ??

ਸਿੱਧੂ ਟੀ ਵੀ ਸ਼ੋਅ ਕਰ ਸਕਣਗੇ ਕਿ ਨਹੀਂ??

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵੱਧ ਚਰਚਾ ਐਸ ਗੱਲ ਤੇ ਹੋ ਰਹੀ ਹੈ ਕਿ ਨਵਜੋਤ ਸਿੱਧੂ ਦੇ ਕਮੇਡੀ ਸ਼ੋਅ ਦਾ ਕੀ ਬਣੂ..? ਕੱਲ ਦੇਰ ਸ਼ਾਮ ਤੱਕ oakley womens sunglasses ਮੀਡੀਆ ਦੇ ਕਝ ਹਲਕੇ ਖਬਰ ਦੇ ਰਹੇ ਸਨ ਕਿ ਸਿੱਧੂ ਦਾ ਕਮੇਡੀ ਸ਼ੋਅ ਕਰਦੇ ਰਹਿਣਾ ਗੈਰਸੰਵਿਧਾਨਕ ਹੈ, ਪਰ ਕੁਝ ਮੀਡੀਆ ਹਲਕੇ ਕਹਿ ਰਹੇ ਨੇ ਕਿ ਐਡਵੋਕੇਟ ਜਨਰਲ ਨੇ ਕਹਿ ਦਿੱਤਾ ਹੈ ਕਿ ਸਿੱਧੂ ਮੰਤਰੀ ਬਣੇ ਰਹਿੰਦਿਆਂ ਵੀ ਟੀ ਵੀ ਸ਼ੋਅ ਜਾਰੀ ਰੱਖ ਸਕਦੇ ਸਨ, ਪਰ ਐਨਾ ਕੁ ਖਿਆਲ ਰੱਖਣਾ ਪਊ ਕਿ ਮੰਤਰਾਲੇ ਦੇ ਤੇ Cote ਸਿੱਧੂ ਦੇ ਨਿੱਜੀ ਹਿੱਤਾਂ ਦਾ ਟਕਰਾਅ ਨਾ ਹੋਵੇ। ਇਸ ਮਗਰੋਂ ਕਪਤਾਨ ਸਾਹਿਬ ਨੇ ਵੀ ਕਹਿ ਦਿੱਤਾ ਹੈ ਕਿ ਹੁਣ ਤਾਂ ਸਿੱਧੂ ਦੇ ਮੰਤਰਾਲੇ ‘ਚ ਬਦਲਾਅ ਵੀ ਲੋੜ ਨਹੀਂ ਹੈ। Cheap Oakleys ਪਰ ਸਿੱਧੂ ਵਲੋਂ ਚੰਡੀਗੜ ਤੋਂ ਐਮ ਪੀ ਕਿਰਨ ਖੇਰ ਦਾ ਹਵਾਲਾ Oakleys sunglasses Outlet ਦੇਣ ਬਾਰੇ ਕੈਪਟਨ ਨੇ ਕਿਹਾ ਹੈ ਕਿ ਕਿਰਨ ਖੇਰ ਮੰਤਰੀ ਨਹੀਂ ਹੈ, ਉਹਨਾਂ ਦੀਆਂ ਉਹੋ ਜਿਹੀਆਂ ਜ਼ਿਮੇਵਾਰੀਆਂ ਨਹੀਂ ਜੋ ਸਿੱਧੂ ਦੀਆਂ ਨੇ, ਇਸ ਕਰਕੇ ਸਿੱਧੂ ਨੂੰ ਕਿਰਨ ਖੇਰ ਦਾ ਹਵਾਲਾ ਨਹੀਂ ਦੇਣਾ ਚਾਹੀਦਾ।
ਪਰ ਵਿਰੋਧੀ ਧਿਰਾਂ ਇਸ cheap jerseys wholesale ਨੂੰ ਮੁੱਦਾ ਬਣਾਉਣ ਦੀ ਫਿਰਾਕ ਵਿੱਚ ਹਨ, ਭਾਜਪਾ ਦੇ cheap Air Jordans ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਹੋਣ ਦੇ ਨਾਲ ਕਮੇਡੀ ਸ਼ੋਅ ਕਰਨਾ ਲਾਭ ਦੇ ਅਹੁਦੇ ਦੇ ਨਿਯਮਾਂ ਦੀ ਉਲੰਘਣਾ ਹੈ, ਇਸ ਦੀ ਵਿਰੋਧਤਾ ਕਰਾਂਗੇ।