ਰਵੇਂਦਰ ਦੀਆਂ ਮੁਸ਼ਕਲਾਂ ਵਧੀਆਂ

-ਪੰਜਾਬੀਲੋਕ ਬਿਊਰੋ
ਏਅਰ ਇੰਡੀਆ ਦੇ ਬਜ਼ੁਰਗ ਮੁਲਾਜ਼ਮ ਨੂੰ ਮਨਪਸੰਦ ਸੀਟ ਨਾ ਦੇਣ ਤੋਂ ਸ਼ਿਵ cheap China Jerseys ਸੈਨਾ ਦੇ ਐਮ ਪੀ ਰਵੇਂਦਰ ਗਾਇਕਵਾੜ ਵਲੋਂ ਜੁੱਤੀਆਂ ਮਾਰਨ ਦਾ ਮਾਮਲਾ ਪੂਰਾ ਗਰਮਾਇਆ ਪਿਆ ਹੈ। ਉਸ ਦੀ ਏਅਰ ਇੰਡੀਆ ਨੇ ਟਿਕਟ ਕੈਂਸਲ ਕਰ ਦਿੱਤੀ ਸੀ, ਉਸ ਮਗਰੋਂ ਇੰਡੀਗੋ ਏਅਰਲਾਈਨਜ਼ ਨੇ ਵੀ ਗਾਇਕਵਾੜ ਦੀ Cheap Jordans ਟਿਕਟ ਰੱਦ ਕਰ ਦਿੱਤੀ ਹੈ। ਗਾਇਕਵਾੜ ਨੇ ਦਿੱਲੀ ਤੋਂ ਪੁਣੇ ਜਾਣਾ ਸੀ।
ਉਸ ਦੀ ਹਰਕਤ ‘ਤੇ ਭਾਜਪਾ ਨੇਤਾ ਮੁਖਤਾਰ ਅੱਬਾਸ wholesale football jerseys ਨਕਵੀ ਨੇ ਕਿਹਾ ਕਿ ਇਸ Gallery ਹਰਕਤ ‘ਤੇ Baratas Ray Ban ਰਵੇਂਦਰ ਨੂੰ ਮਾਫੀ ਮੰਗਣੀ ਚਾਹੀਦੀ ਹੈ, ਕਾਨੂੰਨ ਤਾਂ ਆਪਣਾ ਕੰਮ ਕਰੇਗਾ ਹੀ।

wholesale nfl jerseys