• Home »
  • ਖਬਰਾਂ
  • » ਮੋਦੀ ਦੀ ਅਗਲੀ ‘ਗੇਮ’ ਪਾਸਪੋਰਟਾਂ ‘ਤੇ

ਮੋਦੀ ਦੀ ਅਗਲੀ ‘ਗੇਮ’ ਪਾਸਪੋਰਟਾਂ ‘ਤੇ

ਬਣਾਉਣੇ ਪੈ ਸਕਦੇ ਨੇ ਨਵੇਂ ਪਾਸਪੋਰਟ!!
-ਪੰਜਾਬੀਲੋਕ ਬਿਊਰੋ
ਨੋਟਬੰਦੀ ਵਾਲਾ ਇਕ ਦਮ ਫੈਸਲਾ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰਨ ਵਾਲੀ ਮੋਦੀ ਸਰਕਾਰ ਪੁਰਾਣੇ ਪਾਸਪੋਰਟ ਰੱਦੀ ਦੀ ਟੋਕਰੀ ਵਿੱਚ ਸੁਟਵਾ ਸਕਦੀ ਹੈ। ਜਲਦ ਹੀ ਮੁੜ ਪਾਸਪੋਰਟ ਬਣਾਉਣੇ ਪੈ ਸਕਦੇ ਹਨ। ਵਿਦੇਸ਼ ਮੰਤਰਾਲਾ ਜਲਦ ਚਿੱਪ ਵਾਲੇ ਈ-ਪਾਸਪੋਰਟ ਪੇਸ਼ ਕਰੇਗਾ, ਜਿਸ ‘ਚ ਪਾਸਪੋਰਟ ਸਬੰਧੀ ray ban outlet ਜਾਣਕਾਰੀ ਦੀ ਇਲੈਕਟ੍ਰਾਨਿਕ ਤਰੀਕੇ ਨਾਲ ਤਸਦੀਕ ਕੀਤੀ ਜਾ ਸਕੇਗੀ। ਪਾਸਪੋਰਟ oakley sunglasses outlet ਬਣਾਉਣ ਦੇ ਨਿਯਮਾਂ ਨੂੰ ਹਾਲ ਹੀ ‘ਚ ਆਸਾਨ ਬਣਾਉਣ ਤੋਂ ਬਾਅਦ ਹੁਣ ਮੋਦੀ ਸਰਕਾਰ ਅਜਿਹੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਰੋਕਣ ਲਈ ਸਖਤ ਹੈ। ਚਿੱਪ ਜ਼ਰੀਏ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧੋਖਾਧੜੀ ਦਾ ਪਤਾ ਲਾਉਣ ਤੇ ਪਾਸਪੋਰਟ ਦਾ ਗਲਤ ਇਸਤੇਮਾਲ ਰੋਕਣ ‘ਚ ਮਦਦ ਮਿਲੇਗੀ। ਕੇਂਦਰ ਸਰਕਾਰ ਨੇ ਜ਼ਿਆਦਾ ਸੁਰੱਖਿਆ ਵਾਲੇ ਚਿੱਪ ‘ਤੇ ਆਧਾਰਿਤ ਈ-ਪਾਸਪੋਰਟ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਰਾਜ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਜਾਣਕਾਰੀ ਦਿੱਤੀ ਕਿ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖਤ ਵਾਲੇ ਈ-ਪਾਸਪੋਰਟ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ ਨਾਸਿਕ ਸਥਿਤ ‘ਇੰਡੀਆ ਸਕਿਓਰਿਟੀ ਪ੍ਰੈੱਸ’ (ਆਈ.ਐਸ.ਪੀ.) ਨੂੰ ਸੰਸਾਰਕ ਟੈਂਡਰ ਜ਼ਰੀਏ ਇਸ ਨੂੰ ਬਣਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਹਨਾਂ Contacto ਨੇ ਕਿਹਾ ਕਿ ਇਸ ਪਾਸਪੋਰਟ ‘ਚ ਲੱਗੀ ਚਿੱਪ ‘ਚ ਪਾਸਪੋਰਟ ਧਾਰਕ ਦੀ ਨਿੱਜੀ ਜਾਣਕਾਰੀ ਤੇ ਦਸਤਖਤ ਡਿਜੀਟਲ ਤਰੀਕੇ ਨਾਲ ਲਏ ਜਾਣਗੇ। ਈ-ਪਾਸਪੋਰਟ ਜ਼ਿਆਦਾ ਸੁਰੱਖਿਅਤ ਹੋਣਗੇ। ਅਜਿਹਾ ਹੋਣ ‘ਤੇ ਕੋਈ ਫਰਜ਼ੀ ਪਾਸਪੋਰਟ ਨਹੀਂ Cheap Jordans Sale ਬਣਾ ਸਕੇਗਾ।