• Home »
  • ਖਬਰਾਂ
  • » ਮਹਾਰਾਸ਼ਟਰ ‘ਚ ਡਾਕਟਰਾਂ ਦੀ ਹੜਤਾਲ ਨੇ ਲਈਆਂ 135 ਜਾਨਾਂ

ਮਹਾਰਾਸ਼ਟਰ ‘ਚ ਡਾਕਟਰਾਂ ਦੀ ਹੜਤਾਲ ਨੇ ਲਈਆਂ 135 ਜਾਨਾਂ

-ਪੰਜਾਬੀਲੋਕ ਬਿਊਰੋ
ਮਹਾਰਾਸ਼ਟਰ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਦੀ ਹੜਤਾਲ wholesale nfl jerseys ਮਰੀਜ਼ਾਂ ਲਈ ਜਾਨਲੇਵਾ ਸਿੱਧ ਹੋਈ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ wholesale nfl jersyes ਰਹੇ ਤੇ ਹੜਤਾਲ ‘ਤੇ ਗਏ ਡਾਕਟਰਾਂ ਨੂੰ ਬੰਬੇ ਹਾਈਕੋਰਟ ਨੇ 25 ਮਾਰਚ ਤੱਕ ਕੰਮ ‘ਤੇ ਆਉਣ ਦੀ ਚੇਤਾਵਨੀ ਦਿੱਤੀ , ਤੇ ਕੋਰਟ Ray Ban Outlet ਦੇ ਸਖਤ ਰੁਖ ਮਗਰੋਂ ਡਾਕਟਰਾਂ ਨੇ ਬੌਂਬੇ ਹਾਈਕੋਰਟ ਦੀ ਚੇਤਾਵਨੀ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਹੈ। ਬੀ.ਐੱਮ.ਸੀ ਦੇ ਵਕੀਲ ਨੇ ਅੱਜ ਬੌਂਬੇ ਹਾਈ ਕੋਰਟ ‘ਚ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਦੇ Oakleys sunglasses Outlet ਚੱਲਦਿਆਂ ਬੀ.ਐੱਮ.ਸੀ ਦੇ ਹਸਪਤਾਲਾਂ Island ‘ਚ ਐਮਰਜੈਂਸੀ ਸੇਵਾਵਾਂ ਨਾ ਉਪਲਬਧ ਹੋਣ ਕਾਰਨ 135 ਮਰੀਜ਼ਾਂ ਦੀ ਜਾਨ ਚਲੀ ਗਈ, ਜਿਸ ਮਗਰੋਂ ਕੋਰਟ Baratas Ray Ban ਨੇ ਸਖਤ ਰੁਖ ਦਿਖਾਇਆ।