• Home »
  • ਖਬਰਾਂ
  • » ਲੜੀਵਾਰ ਮਹਾਰਾਜਾ ਰਣਜੀਤ ਸਿੰਘ ‘ਚ ਗੁਰਬਾਣੀ ਦਾ ਨਿਰਾਦਰ

ਲੜੀਵਾਰ ਮਹਾਰਾਜਾ ਰਣਜੀਤ ਸਿੰਘ ‘ਚ ਗੁਰਬਾਣੀ ਦਾ ਨਿਰਾਦਰ

-ਪੰਜਾਬੀਲੋਕ ਬਿਊਰੋ
ਵਿਵਾਦਾਂ ਵਿੱਚ ਘਿਰੇ ਲਾਈਫ ਓ ਕੇ ਟੀਵੀ ਚੈਨਲ ‘ਤੇ ਚੱਲਦੇ ਲੜੀਵਾਰ ਮਹਾਰਾਜਾ ਰਣਜੀਤ ਸਿੰਘ ਵਿੱਚ ਗੁਰਬਾਣੀ ਦੇ ਗਲਤ ਉਚਾਰਨ ਤੇ ਸਿੱਖ ਇਤਿਹਾਸ ਨੂੰ cheap oakleys ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਮਾਮਲਾ cheap oakleys ਵੀ ਚਰਚਾ ਵਿੱਚ ਹੈ। ਇਸ ਬਾਰੇ ਸਿੱਖ ਚੇਤਨਾ ਮੰਚ ਨੇ ਗੁਰਦਾਸਪੁਰ nba jerseys sales ਦੇ ਥਾਣਾ ਕਾਹਨੂੰਵਾਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੰਸਥਾ oakley sunglasses for men ਦੇ ਮੁਖੀ ਮਨਿੰਦਰਪਾਲ ਸਿੰਘ ਘੁੰਮਣ ਨੇ ਦੱਸਿਆ ਕਿ 22 ਮਾਰਚ ਦੀ ਰਾਤ ਨੂੰ ਪ੍ਰਸਾਰਿਤ ਲੜੀਵਾਰ ਦੀ ਕਿਸ਼ਤ ਵਿੱਚ ਇੱਕ ਔਰਤ ਅਦਾਕਾਰਾ ਨੇ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਇਸ ਲੜੀਵਾਰ ‘ਚ ਸਿੱਖ ਰਹਿਤ ਮਰਯਾਦਾ ਦੇ ਖਿਲਾਫ ਕਾਫੀ ਕੁਝ ਦਿਖਾਇਆ ਗਿਆ ਹੈ। ਥਾਣਾ ਕਾਹਨੂੰਵਾਨ ਦੇ ਐਸ.ਐਚ.ਓ. ਨੇ Cheap NFL Jerseys ਕਿਹਾ ਹੈ ਕਿ ਉਹ ਮਾਮਲਾ ਉੱਚ ਅਧਿਕਾਰੀਆਂ ਕੋਲ El ਭੇਜਣਗੇ।