• Home »
  • ਖਬਰਾਂ
  • » ਕਪਿਲ ਸ਼ਰਮਾ ਦੇ ਸ਼ੋਅ ‘ਤੇ ਸੰਕਟ ਦੇ ਬੱਦਲ

ਕਪਿਲ ਸ਼ਰਮਾ ਦੇ ਸ਼ੋਅ ‘ਤੇ ਸੰਕਟ ਦੇ ਬੱਦਲ

-ਪੰਜਾਬੀਲੋਕ ਬਿਊਰੋ
ਪੰਜਾਬ ਦਾ ਮਾਣ ਬਣੇ ਤੇ ਕਮੇਡੀ ਵਿੱਚ ਚੰਗਾ ਖਾਸਾ ਨਾਮ ਕਮਾ ਚੁੱਕੇ ਕਪਿਲ ਸ਼ਰਮਾ ਨੂੰ ਆਪਣੇ ਸਾਥੀਆਂ ਸਮੇਤ nfl jerseys shop ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। by ਉਹ ਆਪਣੇ ਕਾਮੇਡੀ ਸ਼ੋਅ ਨੂੰ ਲੈ ਕੇ ਨਵੀਂ ਮੁਸੀਬਤ ‘ਚ ਘਿਰਦੇ ਦਿਖਾਈ ਦੇ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਕਪਿਲ ਸ਼ਰਮਾ ਦੇ ਸ਼ੋਅ ਵਿਚ wholesale nfl jerseys ਟੀਮ ਮੈਂਬਰਾਂ ਤੋਂ ਬਾਅਦ ਹੁਣ ਬਾਲੀਵੁੱਡ Cheap Ray Ban Sunglasses ਸੈਲੀਬ੍ਰਿਟੀਜ਼ ਨੇ ਵੀ ਸ਼ੋਅ ‘ਚ ਆਉਣ ਤੋਂ ਇਨਕਾਰ ਕਰ Wholesale NFL Jerseys ਦਿੱਤਾ ਹੈ। ਕਪਿਲ ਦੇ ਡੁੱਬ ਰਹੇ ਸ਼ੋਅ ਨੂੰ ਸਹਾਰਾ ਦੇਣ ਲਈ ਰਾਜੂ ਸ੍ਰੀਵਾਸਤਵਾ, ਅਹਿਸਾਨ ਕੁਰੈਸ਼ੀ ਤੇ ਸੁਨੀਲ ਪਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਸਵਾਲ ਤਾਂ ਹੈ ਕਿ ਜੇ ਸ਼ੋਅ ‘ਤੇ ਉੱਘੇ ਬਾਲੀਵੁੱਡ ਕਲਾਕਾਰ ਹੀ ਨਾ ਆਏ ਤਾਂ ਕਪਿਲ ਦਾ ਸ਼ੋਅ ਕਿਸ ਤਰਾਂ ਚੱਲੇਗਾ।ਫਿਲਹਾਲ ਨਵੇਂ ਚਿਹਰਿਆਂ ਨਾਲ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।