• Home »
  • ਖਬਰਾਂ
  • » ਹਫਤਾ ਵਸੂਲੀ ਕਰਦੇ ਟਰੈਫਿਕ ਮੁਲਾਜ਼ਮ ਮਨਪ੍ਰੀਤ ਦੇ ਕਾਬੂ

ਹਫਤਾ ਵਸੂਲੀ ਕਰਦੇ ਟਰੈਫਿਕ ਮੁਲਾਜ਼ਮ ਮਨਪ੍ਰੀਤ ਦੇ ਕਾਬੂ

-ਪੰਜਾਬੀਲੋਕ ਬਿਊਰੋ
ਮਨਪ੍ਰੀਤ ਬਾਦਲ ਕੱਲ 23 ਮਾਰਚ en ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਹੁਸੈਨੀਵਾਲਾ ਤੋਂ ਵਾਪਸ ਚੰਡੀਗੜ ਜਾ ਰਹੇ ਸਨ ਕਿ ਦੋਰਾਹੇ ਇਕ ਨਾਕੇ ‘ਤੇ ਦੋ ਟਰੈਫਿਕ ਪੁਲਿਸ ਮੁਲਾਜ਼ਮ ਕਾਰਾਂ – ਗੱਡੀਆਂ ਰੋਕ ਰੋਕ ਕੇ ਪੈਸੇ ਲੈ ਰਹੇ ਸਨ, ਹਫਤਾ ਵਸੂਲੀ ਕਰ ਰਹੇ cheap nfl jerseys ਸਨ, ਮਨਪ੍ਰੀਤ ਬਾਦਲ ਨੇ ਇਸ ਦੀ ਵੀਡੀਓ ਬਣਾ Ray Ban sale ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤੀ ਤੇ ਕਾਰਵਾਈ ਲਈ ਕਿਹਾ। ਜਦ ਉਕਤ ਮੁਲਾਜ਼ਮਾਂ ਨੂੰ ਪਤਾ ਲੱਗਿਆ ਕਿ ਕੋਈ ਉਹਨਾਂ ਦੀ ਵੀਡੀਓ ਬਣਾ ਰਿਹਾ ਹੈ ਤਾਂ ਪਹਿਲਾਂ ਤਾਂ ਉਹਨਾਂ ਨੇ ਪੁਲਿਸੀਆ ਰੋਅਬ ਝਾੜਿਆ ਪਰ ਜਦ cheap jordans online ਮਨਪ੍ਰੀਤ ਹੁਰਾਂ ਨੂੰ ਪਛਾਣਿਆ ਤਾਂ ਉਹਨਾਂ ਦੇ ਤਰਲੇ ਕਰਨ ਲੱਗੇ ਕਿ ਗੋਲ਼ੀ ਮਾਰ ਦਿਓ, ਪਰ ਵੀਡੀਓ ਕਮਿਸ਼ਨਰ ਨੂੰ ਨਾ ਭੇਜੋ, ਮਨਪ੍ਰੀਤ ਨੇ ਉਕਤ ਮੁਲਾਜ਼ਮਾਂ ਦੀ ਚੰਗੀ ਝਾੜਝੰਬ ਕੀਤੀ ਕਿ ਸਰਕਾਰ ਤੁਹਾਨੂੰ 50 ਹਜ਼ਾਰ ਰੁਪਏ ਤੋਂ ਵੱਧ ਤਨਖਾਹ ਦਿੰਦੀ ਹੈ, ਫੇਰ ਵੀ ਗਲਤ ਕੰਮ wholesale football jerseys ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ।<br Cheap NFL Jerseys />
ਐਸ ਐਸ ਪੀ ਨੇ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਹੈ।