• Home »
  • ਖਬਰਾਂ
  • » ਈ ਵੀ ਐਮ ‘ਚ ਗੜਬੜੀ, ਕੋਰਟ ਵਲੋਂ ਜੁਆਬ ਤਲਬ

ਈ ਵੀ ਐਮ ‘ਚ ਗੜਬੜੀ, ਕੋਰਟ ਵਲੋਂ ਜੁਆਬ ਤਲਬ

-ਪੰਜਾਬੀਲੋਕ ਬਿਊਰੋ
ਈ ਵੀ ਐਮ ਵਿੱਚ ਗੜਬੜੀ ਦੀ ਸ਼ਿਕਾਇਤ ਕਰਨ ਵਾਲੀ ਅਪੀਲ ‘ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ ਜਦਕਿ ਈ ਵੀ ਐਮ ਜਾਂਚ шапку ਲਈ ਸੀ ਬੀ ਆਈ ਨੂੰ ਨੋਟਿਸ ਜਾਰੀ ਕਰਨ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ discount football jerseys ਵਿੱਚ ਅੱਜ ਇਸ ਅਪੀਲ ‘ਤੇ ਸੁਣਵਾਈ ਹੋਈ। ਅਪੀਲ ਵਿੱਚ ਈ ਵੀ ਐਮ ਸਿਸਟਮ ਦੀ ਜਾਂਚ ਕਰਨ ਤੇ ਮਸ਼ੀਨਾਂ ਦੀ ਸੰਭਾਵੀ ਦੁਰਵਰਤੋਂ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। Wholesale Jerseys ਦੱਸ ਦੇਈਏ ਕਿ ਦੇਸ਼ Fake Ray Bans ਦੇ ਪੰਜ ਸੂਬਿਆਂ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਨੇ ਬੀਜੇਪੀ ਦੀ ਜਿੱਤ ‘ਤੇ ਸ਼ੰਕਾ ਜਤਾਉਂਦਿਆਂ ਈਵੀਐਮ ‘ਚ ਗੜਬੜੀ ray ban outlet ਦਾ ਇਲਜ਼ਾਮ ਲਾਇਆ ਸੀ। ਇਸ ਤੋਂ ਬਾਅਦ ਬੀਜੇਪੀ ਦੀਆਂ ਵਿਰੋਧੀ ਸਾਰੀਆਂ ਪਾਰਟੀਆਂ ਨੇ ਇਨਾਂ ਇਲਜ਼ਾਮਾਂ ਦੀ ਹਮਾਇਤ ਕੀਤੀ ਸੀ।