• Home »
  • ਖਬਰਾਂ
  • » ਬੁੱਚੜਖਾਨੇ ਬੰਦ ਕਰਕੇ ਸ਼ੇਰਾਂ ਨੂੰ ਪਾਲਕ ਪਨੀਰ ਖਵਾਊ ਸਰਕਾਰ?-ਕਾਂਗਰਸ

ਬੁੱਚੜਖਾਨੇ ਬੰਦ ਕਰਕੇ ਸ਼ੇਰਾਂ ਨੂੰ ਪਾਲਕ ਪਨੀਰ ਖਵਾਊ ਸਰਕਾਰ?-ਕਾਂਗਰਸ

-ਪੰਜਾਬੀਲੋਕ ਬਿਊਰੋ
ਯੂ ਪੀ ਦੀ ਯੋਗੀ ਅਦਿਤਯਾਨਾਥ ਸਰਕਾਰ ਵਲੋਂ ਸੂਬੇ ਵਿੱਚ ਬੁੱਚੜਖਾਨੇ ਬੰਦ ਕਰਨ ਦੇ ਫੈਸਲੇ ਦੀ ਕਾਂਗਰਸ ਵਲੋਂ ਡਟਵੀਂ ਵਿਰੋਧਤਾ ਸ਼ੁਰੂ ਹੋ ਗਈ ਹੈ। ਅੱਜ ਸੰਸਦ ਵਿੱਚ ਕਾਂਗਰਸੀ ਐਮ ਪੀ ਅਧੀਰ ਰੰਜਨ ਚੌਧਰੀ ਨੇ ਸਵਾਲ ਕੀਤਾ ਕਿ ਕਿਤੇ ਸਰਕਾਰ ਦਾ ਇਰਾਦਾ ਬੁੱਚੜਖਾਨੇ ਬੰਦ ਕਰਕੇ ਸ਼ੇਰਾਂ ਚੀਤਿਆਂ ਨੂੰ ਪਾਲਕ ਪਨੀਰ ਖਵਾਉਣ ਦਾ ਤਾਂ ਨਹੀਂ? ਅਸਲ ਵਿੱਚ ਸੂਬੇ cheap oakleys sunglasses ਦੇ ਚਿੜੀਆਘਰਾਂ ਦੇ ਸ਼ੇਰਾਂ ਤੇ ਚੀਤਿਆਂ ਲਈ ਮੀਟ ਦੀ ਕਮੀ ਆ ਗਈ ਹੈ। ਪਰ ਯੋਗੀ ਸਰਕਾਰ ਆਪਣੇ ਫੈਸਲੇ ‘ਤੇ ਦ੍ਰਿੜ ਹੈ, ਤੇ ਐਂਟੀ ਰੋਮੀਓ comparable ਸਕੁਐਡ ਦੀ ਵੀ ਇਸ ਕਰਕੇ ਵਿਰੋਧਤਾ ਹੋ ਰਹੀ ਹੈ ਕਿ ਮਨਚਲਿਆਂ ਖਿਲਾਫ ਕਾਰਵਾਈ ਦੀ ਆੜ ਵਿੱਚ ਸ਼ਰੀਫ ਲੋਕਾਂ ਨੂੰ ਜਾਂ ਪ੍ਰੇਮੀ ਜੋੜਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰ cheap jerseys ਯੋਗੀ ਨੇ ਐਂਟੀ ਰੋਮੀਓ ਸਕੁਐਡ ਨਾਲ ਮੁਲਾਕਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਹੌਸਲਾ ਅਫਜ਼ਾਈ ਕੀਤੀ।
ਸੂਬੇ ਵਿੱਚ ਸੜਕ Cheap Jerseys ਕਿਨਾਰੇ ਜਾਂ ਬਜ਼ਾਰਾਂ ਵਿੱਚ ਖੜ ਕੇ ਸ਼ਰਾਬ ਪੀਣ ਵਾਲਿਆਂ ਖਿਲਾਫ ਵੀ ਪੁਲਿਸ ਨੇ Cheap Oakleys ਕਾਰਵਾਈ ਵਿੱਢ ਦਿੱਤੀ ਹੈ, ਦਰਜਨਾਂ ਗ੍ਰਿਫਤਾਰੀਆਂ ਹੋਈਆਂ ਨੇ।