• Home »
  • ਖਬਰਾਂ
  • » ਭਗਤ ਸਿੰਘ ਤੇ ਸਾਥੀਆਂ ਨੂੰ ਗ਼ਲਤ ਫਾਂਸੀ-ਮੈਮੋਰੀਅਲ ਫਾਊਡੇਸ਼ਨ

ਭਗਤ ਸਿੰਘ ਤੇ ਸਾਥੀਆਂ ਨੂੰ ਗ਼ਲਤ ਫਾਂਸੀ-ਮੈਮੋਰੀਅਲ ਫਾਊਡੇਸ਼ਨ

-ਪੰਜਾਬੀਲੋਕ ਬਿਊਰੋ
ਪਾਕਿਸਤਾਨ ਵਿੱਚ ਸ਼ਹੀਦ ਭਗਤ ਸਿੰਘ ਤੇ cheap nba jerseys ਉਸ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਉੱਤੇ ਸਾਮਾਨ ਚੌਕ ਉੱਤੇ ਸ਼ਰਧਾਂਜਲੀ ਵੀ fake ray bans ਦਿੱਤੀ ਗਈ। ਸਾਮਾਨ ਚੌਂਕ ਵਿਖੇ ਹੀ cheap football jerseys ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਫਾਂਸੀ Cheap Jordan Shoes ਦਿੱਤੀ ਗਈ ਸੀ। ਇਹ ਪ੍ਰੋਗਰਾਮ ਭਗਤ ਸਿੰਘ ਮੈਮੋਰੀਅਲ ਫਾਊਡੇਸ਼ਨ ਵੱਲੋਂ ਕਰਵਾਇਆ ਗਿਆ ਸੀ। ਇਸ wholesale football jerseys ਦੌਰਾਨ ਬੁਲਾਰਿਆਂ ਦਾ ਦਾਅਵਾ ਸੀ ਭਗਤ ਸਿੰਘ ਤੇ ਸਾਥੀਆਂ ਨੂੰ ਗ਼ਲਤ ਫਾਂਸੀ ਦਿੱਤੀ ਸੀ। ਇਸ ਲਈ ਬਰਤਾਨੀਆ ਦੀ ਮਹਾਰਾਣੀ ਨੂੰ ਤੁਰੰਤ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ। ਬੁਲਾਰਿਆਂ ਨੇ ਮੰਗ Painting ਕੀਤੀ ਬਰਤਾਨੀਆ ਦੀ ਰਾਣੀ ਨੂੰ ਸਾਮਾਨ ਚੌਕ ਉੱਤੇ ਆ ਕੇ ਖ਼ੁਦ ਮੁਆਫ਼ੀ ਮੰਗਣੀ ਚਾਹੀਦੀ ਹੈ।