• Home »
  • ਖਬਰਾਂ
  • » ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਬੱਚੇ ਤੇ ਬਜ਼ੁਰਗ ‘ਤੇ ਹਮਲਾ

ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਬੱਚੇ ਤੇ ਬਜ਼ੁਰਗ ‘ਤੇ ਹਮਲਾ

-ਪੰਜਾਬੀਲੋਕ ਬਿਊਰੋ
ਮÎੋਹਾਲੀ ਵਿੱਚ ਇਕੋ ਗਲੀ ਵਿੱਚ ਅਵਾਰਾ ਕੁੱਤਿਆਂ ਨੇ ਇਕ ਸੇਵਾਮੁਕਤ ਤਹਿਸੀਲਦਾਰ ਅਤੇ ਇਕ 3 ਸਾਲਾ ਬੱਚੇ ‘ਤੇ ਹਮਲਾ ਕਰਕੇ ਦੋਵਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਤਹਿਸੀਲਦਾਰ ਕੱਲ ਸਵੇਰੇ ਗਲੀ ਵਿੱਚ ਟਹਿਲ ਰਿਹਾ ਸੀ ਜਦ ਕੁੱਤਿਆਂ ਦੇ ਝੁੰਡ ਨੇ ਹੱਲਾ cheap oakleys ਬੋਲਿਆ, ਰਾਹਗੀਰਾਂ ਨੇ ਛੁਡਵਾਇਆ ਤੇ ਇਸੇ ਗਲੀ ਵਿੱਚ ਇਕ 3 ਸਾਲਾ ਬੱਚਾ ਘਰ ਦੇ ਕੋਲ ਹੀ ਪੈਂਦੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਤਾਂ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ ਤੇ ਬੱਚੇ ਦੇ ਬੁੱਲ ‘ਤੇ ਚੱਕ ਵੱਢ 2016-11-24 ਦਿੱਤਾ, ਬੱਚੇ ray ban sale ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋਏ ਤੇ ਕੁੱਤੇ ਨੂੰ ਭਜਾਇਆ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦ ਅਵਾਰਾ ਕੁੱਤਿਆਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਨਿਗਮ ਦੇ ਡੌਗ ਕੈਚਰ ਮੁਲਾਜ਼ਮ ਆਉਂਦੇ ਨੇ, ਪਰ ਕੁੱਤਿਆਂ ਨੂੰ ਉਥੋਂ ਫੜ ਕੇ ਅਗਲੀ ਗਲੀ ਵਿੱਚ ਲਿਜਾ ਕੇ ਛੱਡ ਆਉਂਦੇ ਨੇ। ਇਸ ਬਾਰੇ ਡੌਗ ਕੈਚਰ ਨੇ ਦੱਸਿਆ ਕਿ ਜਦ ਵੀ ਉਹ ਕਿਤੇ ਅਵਾਰਾ ਕੁੱਤੇ ਫੜਨ ਜਾਂਦੇ ਨੇ ਤਾਂ ਐਨ ਜੀ ਓ ਵਾਲੇ ਆ hockey jerseys ਕੇ ਉਹਨਾਂ ਨੂੰ ਰੋਕਦੇ ਨੇ ਤੇ ਕੰਮ ਨਹੀਂ ਕਰਨ ਦਿੰਦੇ, ਅਸੀਂ ਕੀ ਕਰ ਸਕਦੇ ਹਾਂ।