• Home »
  • ਖਬਰਾਂ
  • » ਆੜਤੀਏ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖੁਦਕੁਸ਼ੀ

ਆੜਤੀਏ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖੁਦਕੁਸ਼ੀ

-ਪੰਜਾਬੀਲੋਕ ਬਿਊਰੋ
ਚੋਣਾਂ ਦੌਰਾਨ ਪੰਜਾਬ ਕਾਂਗਰਸ ਨੇ ਕਿਸਾਨੀ ਕਰਜ਼ੇ ਤੇ ਕਿਸਾਨੀ ਖੁਦਕੁਸ਼ੀਆਂ ਦਾ ਮਸਲਾ ਜ਼ੋਰ ਸ਼ੋਰ ਨਾਲ ਚੁੱਕਿਆ ਸੀ, ਕੈਪਟਨ ਦੇ ਸੀ ਐਮ ਬਣਨ ਤੋਂ ਬਾਅਦ ਵੀ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਕਰਜ਼ੇ ਕਰਕੇ ਖੁਦਕੁਸ਼ੀ ਦਾ ਰੁਝਾਨ ਜਾਰੀ ਹੈ। ਬਠਿੰਡਾ ਜ਼ਿਲੇ ਦੇ ਫੂਲ ਹਲਕੇ ਦੇ ਇਕ ਕਿਸਾਨ ਜਗਦੇਵ ਸਿੰਘ ਨੇ ਰਾਮਪੁਰਾ ਫੂਲ ਦੇ ਇਕ ਆੜਤੀਏ ਤੋਂ 2 ਲੱਖ ਰੁਪਏ ਕਰਜ਼ਾ ਲਿਆ ਸੀ, ਜੋ ਵਿਆਜ ਸਮੇਤ ਚੁਕਤਾ ਕਰ ਦਿੱਤਾ, ਪਰ ਆੜਤੀਆ ਕਿਸਾਨ ਨੂੰ ਕਰਜ਼ੇ ਨਾਲ oakley outlet ਸੰਬੰਧਤ ਪ੍ਰੋਨੋਟ cheap Air Jordans ਵਾਪਸ ਨਹੀਂ cheap oakleys ਸੀ ਕਰ ਰਿਹਾ, ਇਸ Kanser ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਕੀਟਨਾਸ਼ਕ ਨਿਗਲ ਕੇ ਜਾਨ ਦੇ ਦਿੱਤੀ। ਪੀੜਤ ਪਰਿਵਾਰ cheap China Jerseys ਕੈਪਟਨ cheap jerseys wholesale ਸਰਕਾਰ ਕੋਲ ਇਨਸਾਫ ਲਈ ਗੁਹਾਰ ਲਾ ਰਿਹਾ ਹੈ।