• Home »
  • ਖਬਰਾਂ
  • » ਅਫਸਰਾਂ, ਲੀਡਰਾਂ ਦੇ ਘਰ ਚਾਕਰੀ ਕਰਨ ਵਾਲਿਆਂ ਦੇ ਸਿੱਧੂ ਪਾਊ ਪਟਾਕੇ

ਅਫਸਰਾਂ, ਲੀਡਰਾਂ ਦੇ ਘਰ ਚਾਕਰੀ ਕਰਨ ਵਾਲਿਆਂ ਦੇ ਸਿੱਧੂ ਪਾਊ ਪਟਾਕੇ

-ਪੰਜਾਬੀਲੋਕ ਬਿਊਰੋ
ਪਿਛਲੀ ਸਰਕਾਰ ਵੇਲੇ ਲੋਕਲ ਬਾਡੀਜ਼ ਵਿਭਾਗ ਦੇ ਅਫਸਰਾਂ ਤੇ ray ban sale ਲੀਡਰਾਂ ਦੇ ਘਰਾਂ ਵਿੱਚ ਦਰਜਾ ਚਾਰ ਮੁਲਾਜ਼ਮਾਂ ਵਲੋਂ oakley sunglasses sale ਚਾਕਰੀ cheap nfl jerseys ਕਰਨ ਦਾ ਮਾਮਲਾ ਵੀ ਕਾਫੀ ਗਰਮਾਇਆ ਰਿਹਾ ਸੀ, ਕੱਲ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਦੀ ਫੇਰੀ ਦੌਰਾਨ ਚਿਤਾਵਨੀ ਦਿੱਤੀ ਕਿ ਜੇ ਕੋਈ ਵੀ ਮੁਲਾਜ਼ਮ ਕਿਸੇ ਅਫਸਰ ਜਾਂ ਲੀਡਰ ਦੇ ਘਰ ਕੰਮ ਕਰਦਾ ਫੜਿਆ ਗਿਆ, ਤਾਂ ਪਟਾਕੇ ਪਾ ਦਊਂ, ਦੋਵਾਂ ਨੂੰ ਓਥੇ ਈ ਸਸਪੈਂਡ ਕਰੂੰ। ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਦੇ ਕੋਲ ਰੇਹੜੀਆਂ ਫੜੀਆਂ ਵਾਲਿਆਂ ਨਾਲ ਵੀ ਸਿੱਧੂ ਉਚੇਚਾ ਮਿਲੇ ਤੇ ਵਾਅਦਾ ਕੀਤਾ ਕਿ ਉਹ ਹਰ ਵਾਰਡ ਤੱਕ ਪੈਦਲ ਜਾਣਗੇ, ਤੇ ਹਰੇਕ ਨਾਲ ਸੰਪਰਕ ਕਰਕੇ ਮੁਸ਼ਕਲਾਂ ਸੁਣ ਕੇ ਹੱਲ ਕਰਨਗੇ।
Îਮੰਤਰੀ ਬਣੇ ਸਿੱਧੂ ਨੇ ਵਿਧਾਇਕਾਂ ਨੂੰ ਰੱਬ ਦੱਸਿਆ ਤੇ ਨਿਗਮ ਕਮਿਸ਼ਨਰ ਨੂੰ ਵਿਧਾਇਕਾਂ ਦੇ ਕੰਮ ਪਹਿਲਾਂ ਕਰਨ ਨੂੰ ਕਿਹਾ।
ਪਿਛਲੀ ਸਰਕਾਰ ਵੇਲੇ ਗਰਮਾਏ ਰਹੇ ਸਾਲਿਡ ਵੇਸਟ ਡੰਪ ਯਾਰਡ ਦੇ ਮੁੱਦੇ ਬਾਰੇ ਨਵਜੋਤ ਨੇ ਕਿਹਾ ਹੈ ਕਿ ਉਹਨਾਂ ਨੇ ਖੁਦ ਜਲੰਧਰ, ਅੰਮ੍ਰਿਤਸਰ ਤੇ ਬਠਿੰਡਾ ਦੇ ਡੰਪ ਬਾਰੇ Password ਤਿੰਨਾਂ ਹਲਕਿਆਂ ਦੇ ਵਿਧਾਇਕਾਂ ਨਾਲ ਗੱਲ ਕੀਤੀ ਹੈ ਤੇ ਚਾਰ ਅਫਸਰਾਂ ਦੀ ਡਿਊਟੀ ਲਾਈ ਹੈ ਕਿ ਉਹ ਸ਼ਹਿਰੋਂ ਬਾਹਰਵਾਰ ਜਿੱਥੇ ਅਬਾਦੀ ਬੇਹੱਦ ਘੱਟ ਹੋਵੇ, ਓਥੇ 50-50 ਏਕੜ ਦਾ ਇਕੱਠਾ ਟੱਕ ਲੱਭਣ।
ਇਹਨਾਂ ਡੰਪਾਂ ਦੀ ਵਜਾ ਕਰਕੇ ਹੀ ਪਿਛਲੀ ਹਾਕਮੀ ਧਿਰ ਦੇ cheap oakleys ਵਿਧਾਇਕ ਪਰਗਟ ਸਿੰਘ ਨੇ ਪਾਰਟੀ ਛੱਡੀ ਸੀ।

wholesale football jerseys