• Home »
  • ਖਬਰਾਂ
  • » ਆਪ ਵਿਧਾਇਕ ਨੂੰ ਨਸ਼ਾ ਤਸਕਰ ਨੇ ਕੀਤਾ ਸਨਮਾਨਿਤ!!

ਆਪ ਵਿਧਾਇਕ ਨੂੰ ਨਸ਼ਾ ਤਸਕਰ ਨੇ ਕੀਤਾ ਸਨਮਾਨਿਤ!!

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਆਸ ਮੁਤਾਬਕ ਨਤੀਜੇ ਨਾ ਆਉਣ ਕਰਕੇ ਨਿਰਾਸ਼ ਹੋਏ ਆਪ ਸਮਰਥਕਾਂ ਲਈ ਇਕ ਹੋਰ ਬੁਰੀ ਖਬਰ ਹੈ, ਪਾਰਟੀ ਦੇ ਗੜਸ਼ੰਕਰ cheap nhl jerseys ਤੋਂ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੂੰ ਇਕ ਨਸ਼ਾ ਤਸਕਰ ਗੁਰਦੇਵ ਰਾਮ ਨੇ ਸਨਮਾਨਿਤ ਕੀਤਾ, ਤੇ ਐਮ ਐਲ ਏ ਸਾਹਿਬ ਨੇ ਇਹ ਫੋਟੋ 22 ਮਾਰਚ ਨੂੰ ਆਪਣੇ Fake Ray Bans ਫੇਸਬੁੱਕ ਅਕਾਊਂਟ ‘ਤੇ ਅੱਪਲੋਡ ਕਰ ਦਿੱਤੀ, ਜਿਸ ਮਗਰੋਂ ਉਹਨਾਂ ਨੂੰ ਗੁਰਦੇਵ ਰਾਮ ਦੀ ਅਸਲੀਅਤ ਬਾਰੇ ਕਈ ਫੋਨ ਆਏ ਤਾਂ ਵਿਧਾਇਕ ਜੀ ਨੂੰ ਇਹ ਫੋਟੋ ਹਟਾਉਣੀ ਪਈ। ਗੁਰਦੇਵ ਰਾਮ ‘ਤੇ ਸਾਲ 2007 ਤੇ ਸਾਲ 2015 ਵਿੱਚ ਭੁੱਕੀ ਦੀ ਤਸਕਰੀ ਦੇ ਕੇਸ ਦਰਜ ਹੋਏ, ਗੁੰਡਾਗਰਦੀ ਦੇ ਮਾਮਲੇ ਵੀ ਉਸ ਖਿਲਾਫ ਚੱਲ ਰਹੇ ਨੇ। ਅੱਜ ਕੱਲ ਉਹ ਜ਼ਮਾਨਤ ‘ਤੇ ਹੈ, ਉਸ ਨੇ ਆਪ ਦੇ ਹੱਕ ਵਿੱਚ cheap authentic jordans ਚੋਣ ਪ੍ਰਚਾਰ ਵੀ Cheap Jerseys From China ਕੀਤਾ ਸੀ।
ਹੁਣ ਜਦ ਵਿਵਾਦ ਹੋ Cheap Jordans ਰਿਹਾ ਹੈ ਤਾਂ ਆਪ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਜੀ ਕਹਿੰਦੇ ਮੈਨੂੰ ਤਾਂ ਕਿੰਨੇ ਲੋਕ ਮਿਲਣ ਆਉਂਦੇ ਨੇ, ਗੁਰਦੇਵ ਰਾਮ ਵੀ ਬਡੇਸਰੋਂ ਪਿੰਡ ਦੇ ਲੋਕਾਂ ਨਾਲ ਮਿਲਣ ਆਇਆ, ਉਹਦੇ ਤਸਕਰ ਹੋਣ ਬਾਰੇ ਮੈਨੂੰ ਪਤਾ ਨਹੀਂ ਸੀ।
ਓਧਰ ਬਾਦਲਕਿਆਂ ਨੇ ਆਪਣੀ ਡਫਲੀ ‘ਚ ਇਹ ਮੁੱਦਾ ਵੀ ਬੋਚ ਲਿਆ ਹੈ ਤੇ ਗੜਸ਼ੰਕਰ ਤੋਂ ਪਾਰਟੀ ਉਮੀਦਵਾਰ ਰਹੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਈ ਕਹਿੰਦੇ ਆ ਰਹੇ ਹਾਂ ਕਿ ਦਿੱਲੀ ਵਾਲੇ ਸਹੀ ਬੰਦੇ ਨਹੀਂ..।

Tags: