ਯੋਗੀ ਸਰਕਾਰ ਦੇ ਕਾਰਨਾਮੇ

-ਪੰਜਾਬੀਲੋਕ ਬਿਊਰੋ
ਯੂ ਪੀ ਦੀ ਯੋਗੀ ਸਰਕਾਰ ਦੇ ਕਾਰਜਕਾਲ ਦੇ ਤਿੰਨ ਦਿਨਾਂ ਵਿੱਚ ਸੂਬੇ ਦੇ 300 ਦੇ ਕਰੀਬ ਬੁੱਚੜਖਾਨੇ ਬੰਦ ਕਰਵਾਏ ਜਾ ਰਹੇ ਨੇ, ਪੁਲਿਸ ਸਰਕਾਰੀ ਹੁਕਮਾਂ ‘ਤੇ ਸੜਕ ‘ਤੇ ਮੀਟ ਤੇ ਮੱਛੀ ਵੇਚਣ ਵਾਲਿਆਂ ਨੂੰ ਵੀ ਹਟਾ ਰਹੀ ਹੈ। ਐਂਟੀ ਰੋਮੀਓ ਸਕੁਐਡ ਰਾਹ ਜਾਂਦੇ ਜੋੜਿਆਂ ਨੂੰ ਪਾਰਕਾਂ trí ਵਿੱਚ ਬੈਠੇ ਨੌਜਵਾਨਾਂ ਨੂੰ ਤੰਗ ਕਰ ਰਿਹਾ ਹੈ। ਭੈਣ ਭਰਾ ਨੂੰ ਰੋਕ-ਰੋਕ ਕੇ ਸਵਾਲ ਕੀਤੇ ਜਾ ਰਹੇ ਨੇ ਕਿ ਉਹਨਾਂ ਦਾ ਰਿਸ਼ਤਾ ਕੀ ਹੈ। ਲੋਕ ਸਭਾ ਵਿੱਚ ਵੀ ਅੱਜ ਇਹ ਮੁੱਦਾ ਉਠਿਆ ਕਿ ਮਨਚਲਿਆਂ ‘ਤੇ ਕਾਰਵਾਈ ਦੇ ਨਾਮ ‘ਤੇ ਸ਼ਰੀਫ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਸਰਕਾਰ cheap jordans online ਇਸ ਨੂੰ ਨੱਥ ਪਾਵੇ। ਬੁੱਚੜਖਾਨਿਆਂ ਨੂੰ ਬੰਦ ਕਰਨ ਦੇ ਨਾਮ ‘ਤੇ ਮੁਸਲਮਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਯਾਦਵਾਂ ਦੇ ਬੁੱਚੜਖਾਨਿਆਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਕੋ ਝਟਕੇ ਨਾਲ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ, ਇਹ ਲੋਕ ਕੋਰਟ ਵਿੱਚ ਜਾਣ ਦੀ ਤਿਆਰੀ ਕਰ ਰਹੇ discount oakley ਨੇ ਕਿ ਉਹਨਾਂ ਲਈ cheap jerseys wholesale ਸਰਕਾਰ ਹੋਰ Cheap NFL Authentic Jerseys ਰੁਜ਼ਗਾਰ wholesale nfl jerseys ਦਾ ਪ੍ਰਬੰਧ ਕਰਕੇ ਦੇਵੇ।