• Home »
  • ਖਬਰਾਂ
  • » ਸ਼ਿਵਸੈਨਾ ਦੇ ਐਮ ਪੀ ਵਲੋਂ ਏਅਰ ਇੰਡੀਆ ਮੁਲਾਜ਼ਮ ਦੀ ਕੁੱਟਮਾਰ

ਸ਼ਿਵਸੈਨਾ ਦੇ ਐਮ ਪੀ ਵਲੋਂ ਏਅਰ ਇੰਡੀਆ ਮੁਲਾਜ਼ਮ ਦੀ ਕੁੱਟਮਾਰ

-ਪੰਜਾਬੀਲੋਕ ਬਿਊਰੋ
ਸੱਤਾ ਦੇ ਨਸ਼ੇ ‘ਚ ਅੰਨੇ ਹੋਏ ਸ਼ਿਵ ਸੈਨਾ ਦੇ ਸੰਸਦ cheap oakleys sunglasses ਮੈਂਬਰ ਰਵੇਂਦਰ ਗਾਇਕਵਾੜ ਨੇ ਏਅਰ ਇੰਡੀਆ ਦੇ ਇਕ ਮੁਲਾਜ਼ਮ ਨੂੰ ਜੁੱਤੀ ਮਾਰ ਦਿੱਤੀ, ਕਿਉਂਕਿ ਮੁਲਾਜ਼ਮ ਗਾਇਕਵਾੜ ਨੂੰ ਉਸ Crowd ਮੁਤਾਬਿਕ ਬੈਠਣ ਦੀ ਸੀਟ ਨਹੀਂ ਦੇ ਰਿਹਾ ਸੀ। ਗਾਇਕਵਾੜ ਨੇ ਸ਼ੇਖੀ ਮਾਰਦਿਆਂ ਕਿਹਾ ਕਿ ਹਾਂ ਉਸ ਨੇ ਅਜਿਹਾ ਕੀਤਾ ਹੈ ਕਿ ਕਿਉਂਕਿ cheap nfl jerseys ਉਹ ਉਸ ਨੂੰ ਬਿਜ਼ਨਸ ਕਲਾਸ ਦੀ ਬਜਾਏ ਇਕਾਨਮੀ ਕਲਾਸ ‘ਚ ਬਿਠਾ ਰਿਹਾ ਸੀ। ਐਮ.ਪੀ. ਨੇ ਦਾਅਵਾ ਕੀਤਾ ਕਿ ਉਸ ਕੋਲ ਬਿਜ਼ਨਸ cheap nfl jerseys wholesale ਕਲਾਸ ਦੀ ਟਿਕਟ ਸੀ। ਗਾਇਕਵਾੜ ਖਿਲਾਫ ਮਾਮਲਾ ਦਰਜ ਹੋਇਆ cheap fake oakleys ਹੈ। ਏਅਰ ਇੰਡੀਆ ਦੇ ਮੁਲਾਜ਼ਮਾਂ throwback jerseys ਵਿੱਚ ਰੋਸ ਪਾਇਆ ਜਾ ਰਿਹਾ ਹੈ।