• Home »
  • ਖਬਰਾਂ
  • » ਐਸ ਸੀ ਪਾੜਿਆਂ ਦੀ ਟਿਊਸ਼ਨ ਫੀਸ ਘਪਲੇ ਦੀ ਹੋਊ ਜਾਂਚ

ਐਸ ਸੀ ਪਾੜਿਆਂ ਦੀ ਟਿਊਸ਼ਨ ਫੀਸ ਘਪਲੇ ਦੀ ਹੋਊ ਜਾਂਚ

ਸੇਖੜੀ ਤੇ ਘੁਬਾਇਆ ਦੇ ਕਾਲਜ ਸ਼ੱਕ ਦੇ ਘੇਰੇ ‘ਚ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਇੰਜੀਨੀਅਰਿੰਗ ਕਾਲਜਾਂ, ਪਾਲੀਟੈਕਨਿਕ ਸੈਂਟਰਾਂ ਵਿੱਚ ਪੱਛੜੀਆਂ ਜਾਤਾਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਵਿੱਤੀ ਮਦਦ ਵਿੱਚ ਹੋਏ ਕਰੋੜਾਂ ਦੇ ਘਪਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਨੇ। ਯਾਦ ਰਹੇ ਬਾਦਲ ਸਰਕਾਰ ਦੇ cheap jordans for sale ਕਾਰਜਕਾਲ ਵਿੱਚ ਐਸ ਸੀ ਵਿਦਿਆਰਥੀਆਂ ਨੂੰ ਮਿਲਣ ਵਾਲੀ ਟਿਊਸ਼ਨ ਫੀਸ ਹੜੱਪਣ ਲਈ ਇਕ ਵਿਦਿਆਰਥੀ ਨੂੰ ਕਈ ਕਈ ਕਾਲਜਾਂ ਵਿੱਚ ਦਾਖਲ ਦਰਸਾਇਆ ਗਿਆ। ਵਿਧਾਨ ਸਭਾ ਕਮੇਟੀ ਨੇ ਇਹ Ray Ban Outlet ਮਾਮਲਾ ਨਸ਼ਰ ਕੀਤਾ ਹੈ, ਇਸ ਘਪਲੇ ਵਿੱਚ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਤੇ ਅਕਾਲੀ ਐਮ Cheese ਪੀ ਸ਼ੇਰ ਸਿੰਘ ਘੁਬਾਇਆ ਦੀ ਮਾਲਕੀ ਵਾਲਾ ਇੰਜੀਨੀਅਰਿੰਗ ਕਾਲਜ ਵੀ ਸ਼ੱਕ ਦੇ ਘੇਰੇ ਵਿੱਚ ਨੇ। ਮੰਤਰੀ ਚੰਨੀ ਨੇ ਕਿਹਾ ਹੈ ਕਿ ਇਕ ਸਾਜ਼ਿਸ਼ ਦੇ ਤਹਿਤ ਨਿੱਜੀ ਕਾਲਜਾਂ ਨੇ ਅਸਰ ਰਸੂਖ ਵਰਤ ਕੇ ਸਰਕਾਰੀ ਕਾਲਜਾਂ ਦੀ ਫੀਸ cheap ray bans ਆਪਣੇ ਬਰਾਬਰ ਕਰਵਾ ਲਈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਉਹਨਾਂ ਨੂੰ ਮਿਲ ਸਕਣ। ਚੰਨੀ ਨੇ ਭਰੋਸਾ ਦਿੱਤਾ ਹੈ ਕਿ ਸਰਕਾਰੀ ਕਾਲਜਾਂ ਦੀ ਫੀਸ ਘੱਟ ਕਰਵਾਈ Wholesale NFL Jerseys ਜਾਵੇਗੀ, ਤਾਂ ਜੋ ਗਰੀਬ ਵਰਗ ਦੇ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਲ ਕਰ ਸਕਣ।
ਤਕਨੀਕੀ ਸਿੱਖਿਆ ਖੇਤਰ ਵਿੱਚ ਇਹ ਕੈਪਟਨ ਸਰਕਾਰ ਦਾ ਵੱਡਾ ਕਦਮ ਹੋਵੇਗਾ।
ਇਹ ਵੀ ਖਬਰ ਆਈ ਹੈ ਕਿ ਤਕਨੀਕੀ ਮੰਤਰਾਲਾ ਸੰਭਾਲ ਰਹੇ ਚੰਨੀ ਜੀ ਜਲਦੀ ਹੀ ਖੁਦ ਪੜਨ ਲੱਗਣਗੇ, ਉਹ ਇੰਡੀਅਨ ਨੈਸ਼ਨਲ ਕਾਂਗਰਸ ‘ਤੇ ਪੀ ਐਚ ਡੀ ਕਰਨਗੇ। ਸ਼ਾਇਦ ਅਜਿਹਾ ਕਰਨ ਵਾਲੇ ਉਹ ਪਹਿਲੇ ਮੰਤਰੀ ਹੋਣ। ਚੰਨੀ ਇਸ ਵਕਤ ਹਿਊਮਨ ਰਾਈਟਸ ‘ਤੇ ਡਿਪਲੋਮਾ ਕਰ ਰਹੇ ਨੇ।  ਉਹ ਬੀ ਏ .. ਐਲ ਐਲ ਬੀ ਤੇ ਐਮ ਬੀ ਏ ਪਹਿਲਾਂ ਹੀ ਕਰ ਚੁੱਕੇ ਨੇ।