• Home »
  • ਖਬਰਾਂ
  • » ਪ੍ਰਵਾਸੀਆਂ ਨੇ ਜੀਹਦੀ ਮਦਦ ਕੀਤੀ ਉਹ ਹਾਰ ਗਿਆ-ਸੁਖਬੀਰ ਬਾਦਲ

ਪ੍ਰਵਾਸੀਆਂ ਨੇ ਜੀਹਦੀ ਮਦਦ ਕੀਤੀ ਉਹ ਹਾਰ ਗਿਆ-ਸੁਖਬੀਰ ਬਾਦਲ

ਆਪ ਦੇ ਨੇਤਾਵਾਂ ਨੂੰ nba jerseys sales ਟੋਪੀ ਗੈਂਗ cheap nba jerseys ਕਿਹਾ
-ਪੰਜਾਬੀਲੋਕ ਬਿਊਰੋ
ਪ੍ਰਵਾਸੀ ਪੰਜਾਬੀਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਵਾਰ ਫੇਰ ਵਿਵਾਦਤ ਬਿਆਨ ਦਿੱਤਾ ਹੈ। ਮਾਹਿਲਪੁਰ ‘ਚ ਹਲਕਾ ਗੜਸ਼ੰਕਰ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੋਪੀ ਗੈਂਗ ਦੇ 37 ਉਮੀਦਵਾਰਾਂ cheap jordan shoes ਦੀ ਤਾਂ ਪੰਜਾਬ oakley sunglasses cheap ‘ਚ ਜ਼ਮਾਨਤ through ਵੀ ਜ਼ਬਤ ਹੋ ਗਈ ਹੈ ਜਿਸ ਤੋਂ ਸਪਸ਼ਟ ਹੈ ਕਿ ਪ੍ਰਵਾਸੀ ਜਿਸ ਵੀ ਪਾਰਟੀ ਦੀ ਮਦਦ ਕਰਦੇ ਹਨ ਉਸ ਨੂੰ ਪੰਜਾਬ ‘ਚ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣੇ ਚੋਣ ਮਨੋਰਥ ਪੱਤਰ ‘ਚ ਉਹੀ ਵਾਅਦੇ oakley sunglasses sale ਕਰਨੇ ਚਾਹੀਦੇ ਸੀ ਜਿਸ ਨੂੰ ਉਹ ਆਪ ਪੂਰੇ ਕਰ ਸਕਦੀ ਸੀ ਪਰੰਤੂ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਕੈਪਟਨ ਕੇਂਦਰ ਕੋਲ ਸਹਾਇਤਾ ਲੈਣ ਲਈ ਪਹੁੰਚ ਗਿਆ।