• Home »
  • ਖਬਰਾਂ
  • » ਨਵਾਂ ਕਮਿਸ਼ਨ ਕਰੇਗਾ ਓ ਬੀ ਸੀ ਲਈ ਰਾਖਵੇਂਕਰਨ ਦਾ ਫੈਸਲਾ

ਨਵਾਂ ਕਮਿਸ਼ਨ ਕਰੇਗਾ ਓ ਬੀ ਸੀ ਲਈ ਰਾਖਵੇਂਕਰਨ ਦਾ ਫੈਸਲਾ

-ਪੰਜਾਬੀਲੋਕ ਬਿਊਰੋ
ਕੇਂਦਰ ਸਰਕਾਰ ਨੇ ਇਕ ਵੱਡਾ custom jerseys ਫ਼ੈਸਲਾ ਲਿਆ ਹੈ। ਮੋਦੀ ਸਰਕਾਰ ਦੀ ਕੈਬਨਿਟ ਨੇ ਜੋ ਫ਼ੈਸਲਾ ਲਿਆ Cheap Jerseys From China ਹੈ, ਉਸ ਨਾਲ ਦੇਸ਼ ਦੀਆਂ ਤਮਾਮ ਜਾਤੀ ਆਧਾਰਿਤ Cheap Ray Bans ਨੌਕਰੀਆਂ ਨੂੰ ਲੈ ਕੇ ਬਾਕੀ ਸਹੂਲਤਾਂ ‘ਚ ਫ਼ਰਕ ਪੈਣਾ ਤੈਅ ਹੈ। ਕੇਂਦਰ ਸਰਕਾਰ ਦੇ ਫ਼ੈਸਲੇ ਅਨੁਸਾਰ ਸੰਵਿਧਾਨਕ Online ਸੋਧ ਰਾਹੀਂ ਪਿਛੜੇ ਵਰਗ ਕਮਿਸ਼ਨ ਦੇ ਸਥਾਨ ‘ਤੇ ਨਵਾਂ ਕਮਿਸ਼ਨ ਬਣਾਇਆ ਜਾਵੇਗਾ। ਨਵੇਂ ਨਿਯਮ ਅਨੁਸਾਰ ਹੁਣ ਸੰਸਦ ਦੀ ਮਨਜ਼ੂਰੀ ਤੋਂ ਬਾਅਦ ਹੀ cheap football jerseys china ਓ.ਬੀ.ਸੀ. ਸੂਚੀ ‘ਚ ਬਦਲਾਅ ਕੀਤਾ ਜਾ ਸਕੇਗਾ। ਦੋਵਾਂ ਸਦਨਾਂ ਵਿੱਚ ਬਹੁਮਤ ਹਾਸਲ hockey jerseys ਕਰਨ ਮਗਰੋਂ