• Home »
  • ਖਬਰਾਂ
  • » ਨਵਜੋਤ ਸਿੱਧੂ ਨਹੀਂ ਕਰ ਸਕਦੇ ਟੀ ਵੀ ਸ਼ੋਅ

ਨਵਜੋਤ ਸਿੱਧੂ ਨਹੀਂ ਕਰ ਸਕਦੇ ਟੀ ਵੀ ਸ਼ੋਅ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਟੀ.ਵੀ. ਸ਼ੋਅ ਨਹੀਂ ਕਰ ray ban sale ਸਕਦੇ। ਮੰਤਰੀ ਅਹੁਦੇ ‘ਤੇ ਰਹਿੰਦਿਆਂ Ray Ban Outlet ਟੀ.ਵੀ. ਸ਼ੋਅ ਕਰਨਾ ਗੈਰ-ਸੰਵਿਧਾਨਿਕ ਹੈ। Cheap Jerseys ਇਸ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ cheap football jerseys china ਨੇ ਕਾਨੂੰਨੀ ਰਾਏ ਮੰਗੀ ਸੀ, 5 ਜਿਸ ਦਾ ਜਵਾਬ ਉਨਾਂ ਨੂੰ ਮਿਲ ਗਿਆ ਹੈ। ਇਸ ਤੋਂ ਪਹਿਲਾ ਇਸ ਪ੍ਰਸ਼ਨ ‘ਤੇ ਕਈ ਕੇਂਦਰੀ ਮੰਤਰੀਆਂ ਨੇ ਆਪਣੀ ਪਹਿਚਾਣ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਕਿਹਾ ਸੀ ਕਿ ਉਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਲਾਭ ਦੇ ਅਹੁਦੇ ਦੇ ਨਿਯਮਾਂ ਦਾ ਉਲੰਘਣ ਕਰੇਗਾ।
ਨਵਜੋਤ ਸਿੱਧੂ ਵਾਰ ਵਾਰ ਆਪਣਾ ਬਚਾਅ ਕਰ ਰਹੇ fake oakleys ਨੇ ਕਹਿ ਰਹੇ ਨੇ ਕਿ ਮੈਂ ਸ਼ਾਮ 6 ਵਜੇ ਤੋਂ ਸਵੇਰੇ 9 ਵਜੇ ਤੱਕ ਕੀ ਕਰਦਾਂ ਉਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ, ਪਰ ਐਡਵੋਕੇਟ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਹੈ ਕਿ ਕੋਈ ਕਾਨੂੰਨ ਤਾਂ ਨਹੀਂ ਪਰ ਨੈਤਿਕ ਤੌਰ ‘ਤੇ ਇਹ ਗਲਤ ਹੈ, ਕੋਈ ਮੰਤਰੀ ਆਪਣਾ ਨਿੱਜੀ ਕੰਮ ਨਹੀਂ ਕਰ ਸਕਦਾ।