• Home »
  • ਖਬਰਾਂ
  • » ਦਲ ਖਾਲਸਾ ਮੋਦੀ ਸਰਕਾਰ ਵਿਰੁੱਧ ਸੰਯੁਕਤ ਰਾਸ਼ਟਰ ਕੋਲ ਪੁੱਜਿਆ

ਦਲ ਖਾਲਸਾ ਮੋਦੀ ਸਰਕਾਰ ਵਿਰੁੱਧ ਸੰਯੁਕਤ ਰਾਸ਼ਟਰ ਕੋਲ ਪੁੱਜਿਆ

-ਪੰਜਾਬੀਲੋਕ ਬਿਊਰੋ
ਕੱਟੜ ਵਿਚਾਰਾਂ ਵਾਲੇ ਮੰਨੇ ਜਾਂਦੇ ਦਲ ਖਾਲਸਾ ਦੇ ਵਿਦੇਸ਼ੀ ਵਫਦ ਨੇ ਸੰਯੁਕਤ ਰਾਸ਼ਟਰ ਵਿੱਚ ਮੁੱਦਾ ਉਠਾਇਆ ਹੈ ਕਿ ਭਾਰਤ ਵਿੱਤ ਸਾਲ 2014 ਤੋਂ ਮੋਦੀ ਸਰਕਾਰ ਦੇ Cheap Jerseys ਕਾਰਜਕਾਲ ਵੇਲੇ ਤੋਂ ray ban sunglasses sale ਪੰਜਾਬ ਵਿੱਚ ਅਸੰਤੋਸ਼ ਤੇ ਅਭਿਵਿਅਕਤੀ ਦੀ ਅਜ਼ਾਦੀ ਦੀ ਜਗਾ ਕਥਿਤ ਤੌਰ ‘ਤੇ ਸੁੰਗੜ ਰਹੀ ਹੈ, ਨਫਰਤ ਫੈਲਾਉਣਾ ਤੇ ਜੰਗ ਵਰਗੇ ਹਾਲਾਤ ਪੈਦਾ ਕਰਨ ਦਾ ਰੁਝਾਨ ਹੋ ਗਿਆ ਹੈ। ਦਲ ਖਾਲਸਾ ਦੇ ਵਫਦ ਵਿੱਚ discount football jerseys ਮਨਮੋਹਨ ਸਿੰਘ ਖਾਲਸਾ ਤੇ ਪ੍ਰੀਤਪਾਲ ਸਿੰਘ ਸ਼ਾਮਲ ਸਨ, ਜਿਹਨਾਂ a ਨੇ ਮੰਗ ਪੱਤਰ ਦੇ ਕੇ ਭਾਰਤ ਦੀ cheap Air Jordans ਮੌਜੂਦਾ ਸਰਕਾਰ ‘ਤੇ ਸਿੱਖਾਂ ਦੇ ਅਧਿਕਾਰਾਂ ਨੂੰ ਕੁਚਲਣ, ਉਹਨਾਂ ਨੂੰ ਬਦਨਾਮ ਕਰਨ, ਉਹਨਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ, ਪਾਣੀ ਵਰਗੇ ਕੁਦਰਤੀ ਸੰਸਾਧਨਾਂ ਨੂੰ ਕਾਨੂੰਨੀ ਤੇ ਗੈਰਕਾਨੂੰਨੀ cheap jerseys ਢੰਗ ਨਾਲ ਲੁੱਟਣ, ਹਿਰਾਸਤ ਵਿੱਚ ਲੈ ਕੇ ਜਾਂ ਪੁਲਿਸ ਦਾ ਖੌਫ ਦਿਖਾ ਕੇ ਵਿਰੋਧ ਦੀ ਅਵਾਜ਼ ਕੁਚਲਣ ਦਾ ਦੋਸ਼ ਲਾਇਆ ਹੈ।