• Home »
  • ਖਬਰਾਂ
  • » ਕਾਂਗਰਸ ਵੀ ਆਈ ਪੀ ਦੀ ਥਾਂ ‘ਨਚਾਰ’ ਸੱਭਿਆਚਾਰ ਲਿਆ ਰਹੀ ਹੈ??

ਕਾਂਗਰਸ ਵੀ ਆਈ ਪੀ ਦੀ ਥਾਂ ‘ਨਚਾਰ’ ਸੱਭਿਆਚਾਰ ਲਿਆ ਰਹੀ ਹੈ??

-ਅਮਨਦੀਪ ਹਾਂਸ
ਅਸੀਂ ਵੀ ਵੀ ਆਈ ਪੀ ਕਲਚਰ ਖਤਮ ਕਰਾਂਗੇ, ਪਰ ਸਿਆਸੀ ਵਿਰੋਧੀਆਂ ਦੇ ਦਰ ਮੂਹਰੇ ਲਾ ਕੇ ਤਿੰਨ ਪੈਗ ਬੱਲੀਏ ਭੰਗੜੇ ਪਾਵਾਂਗੇ.. ਤੇ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਦਾ ਇਹ ਸਲੋਗਨ ਹੋਣਾ ਚਾਹੀਦਾ ਹੈ,
ਬਿਨ ਮੰਗੀ ਸਲਾਹ ਇਹਦੇ ਲਾਣੇ ਦੀਆਂ ਕਰਤੂਤਾਂ cheap jerseys china ਕਰਕੇ ਦੇਣੀ ਬਣਦੀ ਹੈ..
ਕੱਲ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਆਪਣੇ ਵਿਧਾਨ ਸਭਾ ਹਲਕਾ ਵਿੱਚ ਪੁੱਜੇ, ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਚੋਣ ਜਿੱਤ ਗਏ ਤਾਂ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਘਰ ਕੋਲ ਭੰਗੜਾ ਪਾ wholesale jerseys ਕੇ ਜਾਣਗੇ। ਕੱਲ ਸਿੱਧੂ ਦੀ ਅੰਮ੍ਰਿਤਸਰ ਫੇਰੀ ਮੌਕੇ ਸਿੱਧੂ ਦੇ ਸਮਰਥਕਾਂ ਨੇ ਜੋਸ਼ੀ ਦੇ ਦਫਤਰ ਤੋਂ 400 ਤੇ ਘਰ ਤੋਂ 900 ਮੀਟਰ ਦੀ ਦੂਰੀ ‘ਤੇ ਮੰਚ ਬਣਾਇਆ, ਜਿਥੇ ਆ ਕੇ ਸਿੱਧੂ ਨੇ ਸਮਰਥਕਾਂ ਨਾਲ ਰਲ ਕੇ ਲਾ ਕੇ ਤਿੰਨ ਪੈਗ ਬੱਲੀਏ ਗੀਤ ohne ਦੇ ਬੋਲਾਂ ‘ਤੇ ਭੰਗੜਾ ਪਾਇਆ, ਮੰਚ ‘ਤੇ ਵੱਜੀ ਗਿਣਤੀ ਕਾਂਗਰਸੀ ਚੜ ਗਏ ਤੇ ਨੱਚਣ ਲੱਗੇ, ਵਿਚਾਰਾ ਮੰਚ 7 ਮਿੰਟ ਵੀ ਇਹਨਾਂ ਖਰੂਦੀ ਕਾਂਗਰਸੀਆਂ ਦਾ ਬੋਝ ਨਹੀਂ ਝੱਲ ਸਕਿਆ, ਤੇ ਮਾਡੇ ਆਸ਼ਕ ਦੇ ਕੌਲ ਵਾਂਗੂੰ ਟੁੱਟ ਗਿਆ.. ਸਿੱਧੂ cheap jerseys wholesale ਲੜਖੜਾਏ, ਕਾਂਗਰਸੀਆਂ ਦੇ ਝੁੰਡ ਵਿੱਚ cheap oakleys ਧਸ ਗਏ, ਪਰ ਸਰੀਰਕ ਤੌਰ ‘ਤੇ ਤਕੜੇ ਕਾਂਗਰਸੀਆਂ ਨੇ ਉਹਨੂੰ ਬੋਚ ਲਿਆ ਤੇ ਬਾਹਰ ਕੱਢਿਆ..।
ਇਹ ਕੀ ਸਾਬਤ ਕਰਨ ਲਈ ਕੀਤਾ ਗਿਆ, ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਇਸ ਦਾ ਜੁਆਬ oakley sunglasses outlet ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਲੈਣਾ ਬਣਦਾ ਹੈ।