• Home »
  • ਖਬਰਾਂ
  • » ਸੀ ਐਮ ਓ ‘ਚ ਸਿਆਸੀ ਨਿਯੁਕਤੀਆਂ ਦਾ ਮਾਮਲਾ

ਸੀ ਐਮ ਓ ‘ਚ ਸਿਆਸੀ ਨਿਯੁਕਤੀਆਂ ਦਾ ਮਾਮਲਾ

ਕਪਤਾਨ ਨੇ ਬਾਦਲ ਨੂੰ ਪਿੱਛੇ ਛੱਡਿਆ
-ਪੰਜਾਬੀਲੋਕ ਬਿਊਰੋ
ਸਰਕਾਰੀ ਤੌਰ ‘ਤੇ ਘੱਟ ਖਰਚੇ ਕਰਨ ਦੇ ਦਾਅਵੇ ਕਰਨ ਵਾਲੀ ਪੰਜਾਬ discount oakley ਦੀ ਕਾਂਗਰਸ ਸਰਕਾਰ ਦੇ ਮੂਹਰੈਲ ਕਪਤਾਨ ਸਾਹਿਬ ਮੱਖ ਮੰਤਰੀ wholesale nfl jerseys ਦਫਤਰ ਵਿੱਚ Cheap Oakleys Sunglasses ਸਿਆਸੀ wholesale jerseys ਨਿਯੁਕਤੀਆਂ ਕਰਨ ਵਿੱਚ ਪਿਛਲੇ ਸੀ oakley sunglasses outlet ਐਮ ਬਾਦਲ ਨੂੰ ਵੀ ਪਿੱਛੇ ਛੱਡ ਗਏ ਨੇ। ਬਾਦਲ ਸੀ ਐਮ ਓ ਵਿੱਚ 9 ਨਿਯੁਕਤੀਆਂ ਕੀਤੀਆਂ ਸਨ ਤੇ ਕੈਪਟਨ ਸੀ ਐਮ ਓ ਲਈ ਹੁਣ ਤੱਕ 13 ਨਿਯੁਕਤੀਆਂ ਕਰ ਚੁੱਕੇ ਨੇ। ਹਾਲੇ ਹੋਰ ਵੀ ਕਤਾਰ ਵਿੱਚ ਨੇ, ਜਿਹਨਾਂ ਨੂੰ 12-Outlet ਖੁਸ਼ ਕੀਤਾ ਜਾ ਸਕਦਾ ਹੈ। ਕੱਲ ਕੈਪਟਨ ਸਾਹਿਬ ਨੇ ਆਪਣੇ ਪੰਜ ਓ ਐਸ ਡੀ ਨਿਯੁਕਤ ਕੀਤੇ ਨੇ।