• Home »
  • ਖਬਰਾਂ
  • » ਚਿੱਟੇ ਦੇ ਕਾਰੋਬਾਰੀਆਂ ਖਿਲਾਫ ਪੁਲਿਸ ਦੀ ਕਾਰਵਾਈ

ਚਿੱਟੇ ਦੇ ਕਾਰੋਬਾਰੀਆਂ ਖਿਲਾਫ ਪੁਲਿਸ ਦੀ ਕਾਰਵਾਈ

-ਪੰਜਾਬੀਲੋਕ Zeitlos ਬਿਊਰੋ
ਕੈਪਟਨ Cheap Jordans ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ cheap jerseys ਗਿਆ ਹੈ, ਚਿੱਟੇ ਦੇ ਕਾਰੋਬਾਰੀਆਂ ਨੂੰ ਚਿਤਾਵਨੀਆਂ ਤੋਂ ਬਾਅਦ ਫੜੋਫੜੀ ਸ਼ੁਰੂ ਹੋ ਰਹੀ ਹੈ। ਪੁਲਿਸ ਨੇ Cheap Jerseys ਚਿੱਟੇ ਦੇ ਕਾਰੋਬਾਰੀਆਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਨੇ। ਪੁਰਾਣੇ ਨਸ਼ਾ cheap fake oakleys ਤਸਕਰ ਵੀ ਪੁਲਿਸ ਦੀ ਹਿੱਟ ਲਿਸਟ ‘ਤੇ ਨੇ।
ਕੱਲ ਜਗਰਾਉਂ ਨੇੜੇ ਪੈਂਦੇ ਪਿੰਡ ਕੁੱਲਗਹਿਣਾ ਵਿੱਚ ਪੁਲਿਸ ਦੀ ਇਕ ਵੱਡੀ ਗਾਰਦ ਨੇ ਰੇਡ ਕੀਤੀ, ਹਾਲਾਂਕਿ ਇਕ ਵੀ ਸ਼ੱਕ ਫੜਿਆ ਗਿਆ, ਪਰ ਇਸ ਪਿੰਡ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ cheap nfl jerseys ਨਸ਼ੇ ਦੇ ਕਾਰੋਬਾਰ ਦਾ ਗੜ ਹੈ, ਇਥੇ ਹਰ ਵਕਤ ਲਗਜ਼ਰੀ ਗੱਡੀਆਂ ਵਿੱਚ ਨੌਜਵਾਨ ਆਉਂਦੇ ਜਾਂਦੇ ਰਹਿੰਦੇ ਨੇ, ਪੁਲਿਸ ਨੂੰ ਸ਼ੱਕ ਹੈ ਕਿ ਇਹ ਨੌਜਵਾਨ ਪਿੰਡ ਕੁੱਲਗਹਿਣਾ ਵਿੱਚ ਚਿੱਟਾ ਖਰੀਦਣ ਹੀ ਆਉਂਦੇ ਜਾਂਦੇ ਨੇ।