• Home »
  • ਖਬਰਾਂ
  • » ਅਸੀਮਾਨੰਦ ਨੂੰ ਜ਼ਮਾਨਤ, ਬਾਬਰੀ ਮਾਮਲੇ ਦੀ ਸੁਣਵਾਈ ਟਲੀ

ਅਸੀਮਾਨੰਦ ਨੂੰ ਜ਼ਮਾਨਤ, ਬਾਬਰੀ ਮਾਮਲੇ ਦੀ ਸੁਣਵਾਈ ਟਲੀ

-ਪੰਜਾਬੀਲੋਕ ਬਿਊਰੋ
ਮੱਕਾ ਮਸਜਿਦ ਧਮਾਕੇ ਦੇ ਮਾਮਲੇ ‘ਚ ਸਵਾਮੀ ਅਸੀਮਾਨੰਦ ਦਾ ਜੇਲ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। Animation ਸੈਸ਼ਨ ਕੋਰਟ ਨੇ ਸਵਾਮੀ ਅਸੀਮਾਨੰਦ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ ਤੇ ਉਹ ਅੱਜ ਹੈਦਰਾਬਾਦ ਜੇਲ ਤੋਂ ਰਿਹਾਅ ਹੋ ਰਿਹਾ ਹੈ।
ਓਧਰ ਬਾਬਰੀ ਮਾਮਲੇ ‘ਚ ਭਾਜਪਾ ਸੀਨੀਅਰ oakley sunglasses sale ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ cheap jordans online ਮਨੋਹਰ ਜੋਸ਼ੀ ਤੇ ਉਮਾ ਭਾਰਤੀ ਸਮੇਤ ਕਈ ਭਾਜਪਾ ਆਗੂਆਂ ‘ਤੇ ਕੇਸ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਇਕ ਵਾਰ ਫੇਰ ਟਲ ਗਈ ਹੈ, ਅਗਲੀ ਸੁਣਵਾਈ Fake Oakleys 6 ਅਪ੍ਰੈਲ ਨੂੰ ਹੋਵੇਗੀ।