ਅਜ਼ਾਦ ਸਾਬ ਨਾਲ ਖਫਾ ਕਪਤਾਨ ਸਾਬ!!

ਆਂਹਦੇ ਯੂ ਪੀ ਵੱਲ ਈ ਧਿਆਨ ਦਿਓ
-ਪੰਜਾਬੀਲੋਕ ਬਿਊਰੋ
ਯੂ ਪੀ ਚੋਣਾਂ ਵਿੱਚ ਬੀ ਜੇ ਪੀ ਦੀ ਇਤਿਹਾਸਕ ਜਿੱਤ ਨੂੰ ਲੈ ਕੇ ਵਿਰੋਧੀ ਸਿਆਸੀ ਧਿਰਾਂ ਹਾਲੇ ਵੀ ਕਿੰਤੂ ਪ੍ਰੰਤੂ ਕਰ ਰਹੀਆਂ ਤੇ ਹਜ਼ਮ ਨਹੀਂ ਕਰ ਪਾ ਰਹੀਆਂ। jordan retro 1 ਕਾਂਗਰਸੀ ਨੇਤਾ ਗੁਲਾਮ ਨਬੀ ray ban outlet ਅਜ਼ਾਦ ਨੇ ਸੰਸਦ Reel ਵਿੱਚ ਕਿਹਾ ਹੈ ਕਿ ਜੇ ਯੂ ਪੀ ਵਿੱਚ ਨਰੇਂਦਰ ਮੋਦੀ ਦੁਬਾਰਾ ਚੋਣਾਂ ਕਰਵਾਉਣ ਵਾਲੀ ਚੁਣੌਤੀ ਕਬੂਲ ਕਰਦੇ ਨੇ ਤਾਂ ray ban sale ਅਸੀਂ ਵੀ ਪੰਜਾਬ ਵਿੱਚ ਦੁਬਾਰਾ ਚੋਣਾਂ ਦੀ ਚੁਣੌਤੀ ਕਬੂਲ ਕਰਦੇ ਹਾਂ। ਇਸ ‘ਤੇ Wholesale NFL Jerseys ਜ਼ਰਾ ਵਲ਼ ਜਿਹਾ ਖਾਂਦਿਆਂ ਕਪਤਾਨ ਸਾਹਿਬ ਨੇ ਕਿਹਾ ਹੈ ਕਿ ਅਜ਼ਾਦ ਸਾਹਿਬ ਯੂ ਪੀ ਦੇ ਇੰਚਾਰਜ ਨੇ, ਉਹ ਸਿਰਫ ਯੂ ਪੀ ਦੀ ਹੀ ਗੱਲ ਕਰਨ, ਪੰਜਾਬ ਦਾ ਮੁੱਦਾ ਨਾ ਛੋਹਣ, ਪੰਜਾਬ ਵਿੱਚ ਦੁਬਾਰਾ wholesale jerseys ਚੋਣ ਕਰਵਾਉਣੀ ਸਹੀ ਨਹੀਂ ਹੈ।