• Home »
  • ਖਬਰਾਂ
  • » ਯੂ ਪੀ ‘ਚ ਮੀਟ ਦੀਆਂ ਦੁਕਾਨਾਂ ਸਾੜੀਆਂ

ਯੂ ਪੀ ‘ਚ ਮੀਟ ਦੀਆਂ ਦੁਕਾਨਾਂ ਸਾੜੀਆਂ

-ਪੰਜਾਬੀਲੋਕ cheap football jerseys ਬਿਊਰੋ
ਯੂ ਪੀ ਵਿੱਚ ਭਾਜਪਾ ਸਰਕਾਰ ਆਉਂਦਿਆਂ ਹੀ ਘੱਟ ਗਿਣਤੀ ਭਾਈਚਾਰੇ ਅੰਦਰ ray ban sunglasses ਸਹਿਮ ਵਧਣ ਲੱਗਾ ਹੈ। ਇਸ ਦਾ ਕਾਰਨ ਤਾਜ਼ਾ ਘਟਨਾਵਾਂ ਹਨ। ਅੱਜ Cheap Jordan Shoes ਮੀਟ ਵੇਚਣ ਵਾਲਿਆਂ ਦੀਆਂ ਤਿੰਨ ਦੁਕਾਨਾਂ ਨੂੰ ਅਣਪਛਾਤੇ incremento ਲੋਕਾਂ ਵਲੋਂ ਅੱਗ ਦੀ ਭੇਟ ray ban sunglasses sale ਚਾੜ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਤੇ ਸਹਿਮ ਦਾ ਮਾਹੌਲ ਹੈ।ਇਹ ਘਟਨਾ ਯੂਪੀ ਦੇ ਨਵੇਂ ਮੁੱਖ ਮੰਤਰੀ ਵੱਲੋਂ ਬੁੱਚੜਖਾਨੇ ਬੰਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਵਾਪਰੀ ਹੈ। ਸੂਬੇ ਵਿੱਚ ਵੱਖ ਵੱਖ ਥਾਵਾਂ ‘ਤੇ ਬੁੱਚੜਖਾਨੇ ਤੇ ਮੀਟ ਦੀਆਂ ਗੈਰ ਕਾਨੂੰਨੀ ਦੁਕਾਨਾਂ ਸੀਲ ਕੀਤੀਆਂ ਜਾ ਰਹੀਆਂ ਹਨ। cheap nfl jerseys wholesale ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ‘ਤੇ ਕੱਟ ਵੱਜ ਰਿਹਾ ਹੈ।