• Home »
  • ਖਬਰਾਂ
  • » ਸਰਕਾਰੀ ਖਰਚਿਆਂ ‘ਤੇ ਕੱਟ ਲਈ ਕਮਿਸ਼ਨ ਬਣੇਗਾ

ਸਰਕਾਰੀ ਖਰਚਿਆਂ ‘ਤੇ ਕੱਟ ਲਈ ਕਮਿਸ਼ਨ ਬਣੇਗਾ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਲਈ ਮੁੱਖ ਮੰਤਰੀ nfl jerseys cheap ਕੈਪਟਨ ਅਮਰਿੰਦਰ ਨੇ ਪਹਿਲੀ ਪਹਿਲ ਸਰਕਾਰੀ ਖਰਚਿਆਂ ਉੱਤੇ ਕੱਟ ਲਾਉਣ ਨਾਲ ਕੀਤੀ ਹੈ। ਇਸ ਕੰਮ ਲਈ ਸਾਬਕਾ ਮੁੱਖ ਸਕੱਤਰ ਕੇ.ਆਰ. ਲਖਨਪਾਲ ਦੀ ਅਗਵਾਈ ਹੇਠ ਖ਼ਰਚਾ ਸੁਧਾਰ ਕਮਿਸ਼ਨ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ। ਇਹ ਕਮਿਸ਼ਨ ਰਾਜ oakley outlet ਸਰਕਾਰ ਨੂੰ ਖ਼ਰਚੇ ਘਟਾਉਣ ਲਈ ਸਿਫ਼ਾਰਸ਼ਾਂ ਵਾਲੀ ਆਪਣੀ ਰਿਪੋਰਟ ਦੇਵੇਗਾ ਤੇ ਉਸ ਦੇ ਆਧਾਰ ‘ਤੇ ਵੱਖ-ਵੱਖ ਕਮਿਸ਼ਨਾਂ ਦਾ ਆਕਾਰ ਘਟਾਇਆ ਜਾਵੇਗਾ ਜਾਂ ਕਮਿਸ਼ਨ ਬੰਦ ਕੀਤੇ ਜਾਣਗੇ। ਇਸ Cheap Jerseys ਨਾਲ ਸਰਕਾਰ cheap oakleys ਦੇ ਇਕ ਹਜ਼ਾਰ ਕਰੋੜ ਰੁਪਏ Fake Oakleys ਬਚਣ ਦੀ ਉਮੀਦ ਹੈ।

La