• Home »
  • ਖਬਰਾਂ
  • » ਰਾਮ ਮੰਦਰ ਦਾ ਮੁੱਦਾ ਮੁੜ ਗਰਮਾਇਆ

ਰਾਮ ਮੰਦਰ ਦਾ ਮੁੱਦਾ ਮੁੜ ਗਰਮਾਇਆ

-ਪੰਜਾਬੀਲੋਕ ਬਿਊਰੋ
ਰਾਮ ਮਦੰਰ ਬਾਰੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਕੋਰਟ ਤੋਂ ਬਾਹਰ ਬਹਿ ਕੇ ਮਸਲੇ ਦਾ ਹੱਲ ਕਰਨ ਜੇ ਲੋੜ ਪਈ ray ban outlet ਤਾਂ Skafferi-rensning ਕੋਰਟ ਦਖਲ ਦੇਵੇਗੀ।
ਰਾਮ ਮਦੰਰ ਬਾਰੇ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਹੀ ਮੰਦਰ ਦੀ ਉਸਾਰੀ ਕੀਤੀ ਜਾਵੇਗੀ। ਪਰ ਆਰ ਐਸ ਐਸ ਵਲੋਂ ਹਰ ਹਾਲ ਮੰਦਰ ਦੀ ਉਸਾਰੀ ਦੀ ਗੱਲ cheap jerseys ਕੀਤੀ ਜਾਂਦੀ ਹੈ। ਸੰਘ ਦੇ cheap nfl jerseys shop ਨੇਤਾ ਐਮ ਜੀ ਵੈਦ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਸੁਪਰੀਮ ਕੋਰਟ ਨੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਐਨ ਡੀ ਏ ਸਰਕਾਰ ਨੂੰ ਰਾਮ ਮੰਦਰ ਬਣਾਉਣ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ।
ਹੁਣ ਭਗਵੇਂ ਬਸਤਰਧਾਰੀ ਯੋਗੀ ਅਦਿਤਯਾਨਾਥ ਦੇ ਮੁੱਖ ਮੰਤਰੀ ਬਣਦਿਆਂ ਇਹ ਮਸਲਾ ਹੋਰ ਗਰਮਾਏਗਾ, ਤੇ ਸੂਬੇ ਵਿੱਚ ਤਣਾਅ ਪੱਸਰੇਗਾ। cheap ray ban sungalsses ਇਸ ਦਾ ਖਦਸ਼ਾ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ oakley womens sunglasses ਅਦਿੱਤਿਆ ਨਾਥ ਨੇ ਕਿਹਾ ਕਿ ਰਾਮ ਮੰਦਿਰ ਮਸਲੇ ‘ਤੇ ਸੁਪਰੀਮ ਕੋਰਟ ਦੀ ਟਿੱਪਣੀ ਸਵਾਗਤ ਯੋਗ ਹੈ ।ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ਕੀਤਾ ਹੈ।