• Home »
  • ਖਬਰਾਂ
  • » ਨਸ਼ਾ ਬੰਦ ਹੋਣ ਦੇ ਤਣਾਅ ‘ਚ ਗੱਭਰੂ ਨੇ ਜਾਨ ਦਿੱਤੀ

ਨਸ਼ਾ ਬੰਦ ਹੋਣ ਦੇ ਤਣਾਅ ‘ਚ ਗੱਭਰੂ ਨੇ ਜਾਨ ਦਿੱਤੀ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਦੀ ਨਸ਼ੇ ਵਿਰੋਧੀ ਖਾਸ ਕਰਕੇ wholesale nfl jerseys ਚਿੱਟੇ ਵਿਰੋਧੀ ਮੁਹਿੰਮ ਦਾ ਆਮ ਲੋਕ ਸਵਾਗਤ ਕਰ ਰਹੇ ਨੇ, ਹਾਲਾਂਕਿ ਇਸ ਮਸਲੇ ‘ਤੇ ਕੋਈ ਕਾਰਵਾਈ ਨਹੀਂ ਹੋਈ, ਸਿਰਫ ਚਿਤਾਵਨੀਆਂ ਹੀ ਦਿੱਤੀਆਂ ਜਾ ਰਹੀਆਂ wholesale jerseys china ਤੇ ਪੁਲਿਸ ਪ੍ਰਸ਼ਾਸਨ ਰਣਨੀਤੀ ਤਿਆਰ ਕਰ ਰਿਹਾ ਹੈ। ਪਰ ਚਿੱਟੇ ‘ਤੇ ਲੱਗੇ ਗੱਭਰੂ ਪ੍ਰੇਸ਼ਾਨੀ ਦੇ ਆਲਮ ਵਿੱਚ ਖੁਦਕੁਸ਼ੀ ਵੱਲ ਕਦਮ ਵਧਾਉਣ ਲੱਗੇ ਨੇ।
Îਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ਦੇ 27 ਸਾਲਾ ਨੌਜਵਾਨ ਨੇ ਨਸ਼ਾ ਬੰਦ ਹੋਣ ਦੇ ਹੋ ਰਹੇ  ਪ੍ਰਚਾਰ ਤੋਂ ਪ੍ਰੇਸ਼ਾਨ ਹੋ ray ban sunglasses sale ਕੇ ਫਾਹਾ About ਲਾ ਕੇ ਜਾਨ ਦੇ ਦਿੱਤੀ। ਉਸ ਦੇ ਪਿਤਾ ਨੇ ਪੁਲਿਸ ਕੋਲ ਦਿੱਤੀ ਰਿਪੋਰਟ ਵਿੱਚ ਦੱਸਿਆ ਕਿ ਉਸਦਾ ਪੁੱਤ ਕਈ ਸਾਲਾਂ ਤੋਂ ਚਿੱਟੇ ਤੇ ਹੋਰ ਕਈ ਨਸ਼ਿਆਂ ਦੀ ਗ੍ਰਿਫਤ Cheap Jerseys From China ਵਿੱਚ ਸੀ, ਹੁਣ ਜਦ ਸਰਕਾਰ ਦੀ ਸਖਤੀ ਦੀ ਖਬਰ ਆ ਰਹੀ ਸੀ ਤਾਂ ਉਸ ਨੂੰ ਇਹੀ ਸੰਸਾ ਰਹਿੰਦਾ ਸੀ ਕਿ ਨਸ਼ਾ ਨਾ ਮਿਲਣ ਕਰਕੇ ਉਹ ਤੋਟ ਵਿੱਚ ਹੀ ਮਾਰਿਆ ਜਾਊ, ਤੇ ਉਸ ਨੇ ਪ੍ਰੇਸ਼ਾਨੀ ਦੇ ਆਲਮ ਵਿੱਚ ਘਰ ਦੇ ਸਾਹਮਣੇ ਪੈਂਦੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਜਾ ਕੇ ਕਿੱਕਰ ਨਾਲ ਫਾਹਾ ਲਾ ਲਿਆ। ਫਾਹਾ ਲਾਉਣ ਤੋਂ ਪਹਿਲਾਂ ਉਸ ਨੇ ਆਪਣੀ ਭੈਣ ਨੂੰ ਫੋਨ ਕਰਕੇ ਇਸ cheap nfl jerseys ਦੀ ਜਾਣਕਾਰੀ ਵੀ ਦਿੱਤੀ, ਇਸ ਤੋਂ ਪਹਿਲਾਂ ਕਿ ਪਰਿਵਾਰ ਕੁਝ ਕਰ ਪਾਉਂਦਾ ਗੱਭਰੂ ਦੀ ਮੌਤ ਹੋ ਚੁੱਕੀ ਸੀ।