• Home »
  • ਖਬਰਾਂ
  • » ਨਸ਼ਾ ਐਨੀ ਵੱਡੀ ਸਮੱਸਿਆ ਨਹੀਂ-ਜਨਰਲ ਵੀ ਕੇ ਸਿੰਘ

ਨਸ਼ਾ ਐਨੀ ਵੱਡੀ ਸਮੱਸਿਆ ਨਹੀਂ-ਜਨਰਲ ਵੀ ਕੇ ਸਿੰਘ

ਕਹਿੰਦੇ-ਪੰਜਾਬੀਆਂ ਦੀ ਮਾਨਸਿਕਤਾ ਸਿਰਫ ਵਿਦੇਸ਼ ਜਾਣ ਵਾਲੀ
-ਪੰਜਾਬੀਲੋਕ ਬਿਊਰੋ
ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਕੱਲ ਜਲੰਧਰ ਵਿੱਚ ਸਨ, ਇਥੇ ਉਹਨਾਂ ਪੰਜਾਬ ਨਾਲ ਜੁੜੇ ਕਈ ਮੁੱਦਿਆਂ cheap nfl jerseys ‘ਤੇ ਵਿਵਾਦਤ ਬਿਆਨ ਦਿੱਤੇ, ਭਾਜਪਾ ਦੀ ਹਾਰ ਬਾਰੇ ਕਿਹਾ ਕਿ ਸਾਡੀ ਤਾਂ ਪਾਰਟੀ ਪੰਜਾਬ ਵਿੱਚ 20 ਫੀਸਦੀ ਹੀ ਸੀ, ਇਸ ਕਰਕੇ ਕੋਈ ਫਰਕ ਨਹੀਂ, ਪੰਜਾਬ ਵਿਚ ਨਸ਼ੇ ਦੀ ਸਮੱਸਿਆ ਬਾਰੇ ਜਨਰਲ ਵੀ ਕੇ ਸਿੰਘ ਜੀ ਕਹਿੰਦੇ ਐਡੀ ਵੱਡੀ ਗੱਲ ਨਹੀਂ, ਜਿੱਡੀ ਵਧਾਅ ਚੜਾਅ ਕੇ ਪੇਸ਼ ਕੀਤੀ ਗਈ। ਤੇ ਚੋਣਾਂ ਦੌਰਾਨ ਵਿਰੋਧੀਆਂ ਨੇ ਨਸ਼ੇ ਦੇ ਮੁੱਦੇ ਨੂੰ ਜਾਣ ਬੁੱਝ ਕੇ ਉਭਾਰਿਆ। ਇਹ ਸਮੱਸਿਆ ਸਾਰੇ ਸੂਬਿਆਂ ਵਿੱਚ ਹੈ, ਖਾਸ ਕਰਕੇ ਸਰਹੱਦੀ ਸੂਬਿਆਂ ਵਿੱਚ, Prices ਗੋਆ ਬਾਰੇ ਵੀ ਕਿਸੇ ਵੇਲੇ ਲੋਕ ਇਹੋ ਜਿਹੀਆਂ ਗੱਲਾਂ ਕਰਿਆ ਕਰਦੇ ਸੀ, ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੈ।
ਕੇਜਰੀਵਾਲ ਬਾਰੇ ਵੀ ਕੇ ਸਿੰਘ ਨੇ ਕਿਹਾ ਕਿ ਮੈਂ ਤਾਂ ਉਹਨੂੰ ਅੰਨਾ Cheap Jerseys From China ਦੇ ਅੰਦੋਲਨ ਵੇਲੇ ਤੋਂ ਜਾਣਦਾਂ, ਅੰਨਾ ਨੂੰ ਤਾਂ ਈ ਵੀ ਐਮ ‘ਤੇ ਪੂਰਾ ਭਰੋਸਾ, ਤੇ ਕੇਜਰੀਵਾਲ ਜਦ ਪੰਜਾਬ ਵਿੱਚ ਹਾਰ ਗਿਆ ਤਾਂ ਉਹਦਾ ਭਰੋਸਾ ਘਟ ਗਿਆ, ਦਿੱਲੀ ਵਿੱਚ ਜਦ 70 ਵਿਚੋਂ 67 ਸੀਟਾਂ ਜਿੱਤਿਆ ਸੀ ਤਾਂ ਕੇਜਰੀਵਾਲ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ।
Êਪੰਜਾਬ ਦੇ ਗੁਰਦੀਪ ਸਿੰਘ cheap nba jerseys ਨੂੰ ਡਰੱਗ ਕੇਸ ਵਿੱਚ ਇੰਡੋਨੇਸ਼ੀਆ ਵਿੱਚ ਮੌਤ ਦੀ ਸਜ਼ਾ ਮਿਲੀ ਹੈ, ਇਸ ਬਾਰੇ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਓਥੇ ਨਸ਼ੇ ਨਾਲ ਫੜੇ ਬੰਦੇ ਲਈ ਮੌਤ ਦੀ ਸਜ਼ਾ ਹੈ, ਪਰ ਅਸੀਂ ਫੇਰ ਵੀ ਗੁਰਦੀਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਰਾਕ ਵਿੱਚ ਫਸੇ 39 ਪੰਜਾਬੀਆਂ ਬਾਰੇ ਕਹਿੰਦੇ, ਉਹਨਾਂ ਬਾਰੇ ਬੁਰੀ ਖਬਰ ਤਾਂ ਨਹੀਂ ਮਿਲੀ, ਪਰ ray ban sunglasses sale ਸਾਨੂੰ ਉਹਨਾਂ ਬਾਰੇ ਪੱਕੀ ਜਾਣਕਾਰੀ ਵੀ ਨਹੀਂ ਹੈ। ਜਨਰਲ ਸਾਹਿਬ ਮਿਹਣਾ ਜਿਹਾ ਮਾਰਦਿਆਂ ਬੋਲੇ ਕਿ ਪੰਜਾਬੀਆਂ ਦੀ ਤਾਂ ਮਾਨਸਿਕਤਾ ਹੀ ਅਜਿਹੀ ਹੈ ਕਿ ਬੱਸ ਜੀ ਕਨੇਡਾ ਜਾਣੈ.. ਇਸੇ ਚੱਕਰ ‘ਚ ਉਹ ਨਜਾਇਜ਼ ਏਜੰਟਾਂ ਦੇ ਧੱਕੇ ਚੜਦੇ ਨੇ ਤੇ ਫਸ ਜਾਂਦੇ ਨੇ। ਤੇ cheap football jerseys ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ.।