• Home »
  • ਖਬਰਾਂ
  • » ਮੋਦੀ ਦੇ ਜਾਂਦਿਆਂ ਹੀ ‘ਜੁਆਕ’ ਬਣ ਗਏ ਐਮ ਪੀ

ਮੋਦੀ ਦੇ ਜਾਂਦਿਆਂ ਹੀ ‘ਜੁਆਕ’ ਬਣ ਗਏ ਐਮ ਪੀ

-ਪੰਜਾਬੀਲੋਕ ਬਿਊਰੋ<br cheap jordans online />
ਕੱਲ ਪੀ ਐਮ ਮੋਦੀ ਲੋਕ ਸਭਾ ਤੇ ਰਾਜ ਸਭਾ ਵਿੱਚ ਬੀ ਜੇ ਪੀ ਦੀ ਸੰਸਦ ਮੈਂਬਰਾਂ ਦੀ ਘੱਟ ਗਿਣਤੀ ਤੋਂ ਡਾਢੇ ਖਫਾ ਹੋਏ ਸਨ ਤੇ cheap nfl jerseys ਕਿਹਾ ਸੀ ਕਿ ਉਹ ਕਿਸੇ ਵੀ ਵੇਲੇ ਜਾਂਚ ਕਰ ਸਕਦੇ ਨੇ ਤੇ ਕੰਮ ਦੀ ਰਿਪੋਰਟ ਵੀ ਲੈ ਸਕਦੇ ਨੇ। ਅੱਜ ਲੋਕ ਸਭਾ ‘ਚ ਬੀ ਜੇ ਪੀ ਦੇ ਐਮ ਪੀ ਹਾਜ਼ਰ ਜ਼ਰੂਰ ਹੋਏ ਤੇ ਪ੍ਰਸ਼ਨਕਾਲ Bunny ਖ਼ਤਮ ਹੋਣ Wholesale Jerseys ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ Fake Oakleys ਮੋਦੀ ਦੇ ਉੱਠ ਕੇ ਜਾਂਦੇ ray ban sale ਹੀ ਉਚੀ ਉਚੀ ਗੱਲਾਂ ਮਾਰਨ ਲੱਗ ਪਏ। ਜਿਸ ‘ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਬੁਰੀ ਤਰਾਂ ਨਾਰਾਜ਼ ਹੋ ਗਏ। ਮੈਡਮ ਮਹਾਜਨ ਨੇ ਗੁੱਸਾ ਖਾਂਦੇ ਹੋਏ ਕਿਹਾ ਕਿ ਸਕੂਲ ਤੋਂ ਵੀ ਵੱਧ ਰੌਲਾ ਪੈ ਰਿਹਾ ਹੈ।ਪਰ ਐਮ ਪੀਜ਼ ‘ਤੇ ਕੋਈ ਅਸਰ ਨਾ ਹੋਇਆ।