ਕੇਜਰੀਵਾਲ ਸਰਕਾਰ ਨੂੰ ਝਟਕਾ

-ਪੰਜਾਬੀਲੋਕ ਬਿਊਰੋ
ਦਿੱਲੀ ਨਗਰ ਨਿਗਮ ਚੋਣਾਂ 24 ਅਪ੍ਰੈਲ ਨੂੰ ਹੋਣੀਆਂ ਨੇ, ਜਿਸ ਵਾਸਤੇ oakley sunglasses sale ਆਮ ਆਦਮੀ ਪਾਰਟੀ ਦੇ ਨਾਲ ਨਾਲ ਭਾਜਪਾ ਤੇ ਕਾਂਗਰਸ ਪੂਰੀਆਂ ਸਰਗਰਮ ਨੇ। ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਦਿੱਲੀ ਚੋਣ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਦਿੱਲੀ ‘ਚ ਜਿੰਨੇ ਵੀ ਹੋਰਡਿੰਗ, ਡਿਸਪਲੇਅ, ਬੈਨਰ ਆਦਿ ‘ਚ ਲਿਖੇ ‘ਆਮ’ ਸ਼ਬਦ ਨੂੰ ਹਟਾਇਆ ਜਾਂ ਢੱਕਿਆ ਜਾਵੇ। ਚੋਣ ਕਮਿਸ਼ਨ ਦੇ ਸਰਕਾਰ ਨੂੰ ਇਸ ਲਈ 48 Cheap Jordans ਘੰਟੇ ਦਾ ਸਮਾਂ ਦਿੱਤਾ ਹੈ।
ਬੀਜੇਪੀ ਲੀਡਰ ਵਿਜੇਂਦਰ ਗੁਪਤਾ ਨੇ Üçgenler ਚੋਣ ਕਮਿਸ਼ਨ ਨੂੰ cheap jerseys ਚਿੱਠੀ ਲਿਖ ਕੇ ਇਹ ਇਤਰਾਜ਼ ਦਰਜ ਕਰਵਾਇਆ ਸੀ ਕਿ ਦਿੱਲੀ ਸਰਕਾਰ ਦੀ ਯੋਜਨਾ ਆਮ ਆਦਮੀ ਮੁਹੱਲਾ ਕਲੀਨਕ ਤੇ ਆਮ ਆਦਮੀ ਬਾਈਪਾਸ ਐਕਸਪ੍ਰੈਸ ਆਦਿ ਤੋਂ ‘ਆਮ ਆਦਮੀ’ ਸ਼ਬਦ ਹਟਾਇਆ ਜਾਵੇ।  ਹੋਰਡਿੰਗ ‘ਤੇ ਆਮ ਆਦਮੀ ਸ਼ਬਦ ਲਿਖੇ ਜਾਣ ਨਾਲ ਆਮ ਆਦਮੀ ਪਾਰਟੀ ਦਾ ਪ੍ਰਚਾਰ ਹੋ ਰਿਹਾ ਹੈ। ਦਿੱਲੀ ‘ਚ ਇਸ ਸਮੇਂ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਜਿਸ ਦੀ ਸਰੇਅਮ ਉਲੰਘਣਾ ਹੋ ਰਹੀ ਹੈ। ਇਸ ਲਈ wholesale nfl jerseys ਇਨਾਂ ਸਾਰੀਆਂ ਥਾਵਾਂ ਤੋਂ ਆਮ ਆਦਮੀ ਸ਼ਬਦ ਹਟਾਇਆ ਜਾਵੇ।
ਚੋਣ ਕਮਿਸ਼ਨ ਨੇ ਝਟਪਟ ਨੋਟਿਸ ਲੈ ਕੇ ਕਾਰਵਾਈ ਕਰ ਦਿੱਤੀ।