• Home »
  • ਖਬਰਾਂ
  • » ਇਉਂ ਕਿਵੇਂ ਖਤਮ ਹੋਊ ਵੀ ਆਈ ਪੀ ਕਲਚਰ??

ਇਉਂ ਕਿਵੇਂ ਖਤਮ ਹੋਊ ਵੀ ਆਈ ਪੀ ਕਲਚਰ??

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਕਾਂਗਰਸ ਸਰਕਾਰ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੀ ਗੱਲ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸੀ ਵਰਕਰ ਪਾਰਟੀ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਰਹੇ ਹਨ। ਅੱਜ ਅੰਮ੍ਰਿਤਸਰ ‘ਚ ਜਦੋਂ ਨਵਜੋਤ ਸਿੰਘ ਸਿੱਧੂ ਹਵਾਈ ਅੱਡੇ ‘ਤੇ ਪੁੱਜੇ ਤਾਂ ਉਹਨਾਂ ਦੇ ਸੈਂਕੜੇ ਸਮੱਰਥਕ ਗੱਡੀਆਂ ਲੈ ਕੇ ਹਵਾਈ ਅੱਡੇ ਦੇ ਮੁੱਖ ਦੁਆਰ ‘ਤੇ ਪੁੱਜ ਗਏ। ਇਸ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਮੀਡੀਆ ਨਾਲ ਵੀ ਧੱਕਾਮੁੱਕੀ ਕੀਤੀ ਗਈ।ਸਿੱਧੂ ਦੇ ਨਾਲ ਤਕਰੀਬਨ 100 ਗੱਡੀਆ ਦਾ ਕਾਫਲਾ ਨਜ਼ਰ ਆਇਆ। ਸਿੱਧੂ ਹਵਾਈ ਅੱਡੇ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਇਸ ਮੌਕੇ ਸਿੱਧੂ ਨੇ ਆਪਣੀ ਪਤਨੀ ਨੂੰ ਦਫਤਰੀ ਮੀਟਿੰਗਾਂ ‘ਚ ਬਿਠਾਏ ਜਾਣ ‘ਤੇ ਕਿਹਾ ਕਿ ਉਹਨਾਂ ਦੇ ਵਿਰੋਧੀ ਜੋ ਮਰਜ਼ੀ ਬੋਲਣ ਪਰ ਉਹ ਆਪਣੀ ਪਤਨੀ ਨੂੰ ਹਮੇਸ਼ਾਂ ਨਾਲ ਰੱਖਣਗੇ। ਸਿੱਧੂ ਨੇ ਕਿਹਾ карту ਕਿ ਜਿਹੜਾ ਵੀ ਅਫਸਰ ਭ੍ਰਿਸ਼ਟਾਚਾਰ ਕਰੇਗਾ ਉਸ ਨੂੰ discount oakley ਬਖ਼ਸ਼ਿਆ ਨਹੀਂ ਜਾਵੇਗਾ। ਕਪਿਲ ਦੇ ਸ਼ੋਅ ਬਾਰੇ ਉਹਨਾਂ ਕਿਹਾ ਕਿ ਉਹ ਉੱਥੇ ਮਹੀਨੇ ‘ਚ ਚਾਰ ਦਿਨ ਜਾਂਦੇ ਹਨ ਤੇ ਇਸ ਨਾਲ ਉਹਨਾਂ ਦਾ ਕੰਮ ਪ੍ਰਭਾਵਿਤ ਨਹੀਂ ਹੁੰਦਾ।ਟੀ ਵੀ ਸ਼ੋਅ ਬਾਰੇ ਵਾਰ ਵਾਰ ਹੋ ਰਹੇ ਸਵਾਲਾਂ ਤੋਂ ਖਿਝ ਕੇ ਨਵਜੋਤ ਨੇ ਉਲਟਾ ਸਵਾਲ ਕੀਤਾ ਕਿ “ਕੀ ਮੈਂ ਸੁਖਬੀਰ ਬਾਦਲ ਵਾਂਗ ਬੱਸਾਂ ਚਲਾਵਾਂ। ਜਾਂ ਭ੍ਰਿਸ਼ਟਾਚਾਰ ਕਰਨਾ ਸ਼ੁਰੂ ਕਰ ਦੇਵਾ?”
ਸਿੱਧੂ ਨੇ ਕਿਹਾ, “ਮੈਂ ਆਪਣੇ ਵਿਭਾਗ ਲਈ ਦਿਨ-ਰਾਤ ਇੱਕ ਕਰ ਰਿਹਾ ਹਾਂ। ਲਗਾਤਾਰ ਅਫਸਰਾਂ ਨਾਲ ਬੈਠਕਾਂ ਕਰ ਰਿਹਾਂ। ਮੇਰੀ ਮਨਿਸਟਰੀ ਦਾ ਕੰਮ ਨਿੱਜੀ ਕੰਮਕਾਰ ਨਾਲ ਪ੍ਰਭਾਵਿਤ ਨਹੀਂ ਹੋ ਰਿਹਾ ਇਸ ਲਈ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਟੀਵੀ ਦੇ ਕੰਮ ਨੂੰ ਜਾਣਬੁੱਝ ਕੇ ਕਿਉਂ ਮੁੱਦਾ ਬਣਾਇਆ ਜਾ ਰਿਹਾ ਹੈ।”
ਓਧਰ ਕੈਪਟਨ ਅਮਰਿੰਦਰ ਸਿੰਘ hockey jerseys ਨੇ ਨਵਜੋਤ ਸਿੱਧੂ ਦੀ ਐਕਟਿੰਗ ਬਾਰੇ ਕਿਹਾ ਕਿ ਜੇਕਰ ਕਾਨੂੰਨ ਅਨੁਸਾਰ ਨਵਜੋਤ ਸਿੱਧੂ ਐਕਟਿੰਗ ਜਾਰੀ cheap jerseys ਰੱਖਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਨਵਜੋਤ ਸਿੰਘ ਸਿੱਧੂ ਦਾ ਵਿਭਾਗ cheap ray ban sungalsses ਬਦਲਿਆ ਜਾ ਸਕਦਾ ਹੈ।
ਇਸ ਦੌਰਾਨ ਇਹ ਖਬਰ ਵੀ ਆਈ ਹੈ ਕਿ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਉਹ ਮੰਤਰੀਆਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦੇ ਫੈਸਲੇ ਦੇ ਵਿਰੁੱਧ ਨਹੀਂ ਹਨ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਕੈਬਨਿਟ ਵੱਲੋਂ ਲਾਲ ਬੱਤੀ ਨਾ ਲਾਉਣ ਸਬੰਧੀ ਲਏ ਗਏ ਫੈਸਲੇ ਵਾਲੇ ਦਿਨ ਤੋਂ ਹੀ ਲਾਲ ਬੱਤੀ ਦੀ ਵਰਤੋਂ ਨਹੀਂ ਕਰ ਰਹੇ।
ਜਦਕਿ ਮੀਡੀਆ ਵਿੱਚ ਚਰਚਾ ਹੈ ਕਿ ਰਾਣਾ ਗੁਰਜੀਤ ਲਾਲ ਬੱਤੀ ਹਟਾਉਣ ਦੇ ਫੈਸਲੇ cheap jerseys china ਦੇ ਵਿਰੁੱਧ ਹਨ। ਰਾਣਾ ਗੁਰਜੀਤ ਨੇ ਕਿਹਾ ਕਿ ਉਨਾਂ ਵੱਲੋਂ ਸਰਸਰੀ ਤੌਰ ‘ਤੇ ਲਾਲ ਬੱਤੀ ਬਾਰੇ ਟਿੱਪਣੀ ਕੀਤੀ ਗਈ ਸੀ। ਜੋ ਲਾਲ ਬੱਤੀ ਸਬੰਧੀ ਫੈਸਲਾ ਲੈਣ ਵਾਲੀ ਕੈਬਨਿਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦੀ ਸੀ। ਉਹਨਾਂ ਕਿਹਾ ਕਿ ਬਤੌਰ ਮੰਤਰੀ ਉਹ ਕੈਬਨਿਟ ਵੱਲੋਂ ਲਏ ਫੈਸਲਿਆਂ ਵਿੱਚ ਸ਼ਾਮਲ ਹਨ। ਇਨਾਂ ਫੈਸਲਿਆਂ ਨੂੰ ਮੰਨਣ ਲਈ ਵੀ ਵਚਨਬੱਧ ਹਨ। ਉਨਾਂ ਕਿਹਾ, ”ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲਿਆਂ ਨੂੰ ਮੰਨਣ ਲਈ ਵਚਨਬੱਧ ਹਾਂ”।