• Home »
  • ਖਬਰਾਂ
  • » ਕੈਪਟਨ ਦੀ ਅੱਜ ਮੋਦੀ ਨਾਲ ਮੁਲਾਕਾਤ

ਕੈਪਟਨ ਦੀ ਅੱਜ ਮੋਦੀ ਨਾਲ ਮੁਲਾਕਾਤ

-ਪੰਜਾਬੀਲੋਕ ਬਿਊਰੋ<br sul />
ਅੱਜ ਕੈਪਟਨ ਅਮਰਿੰਦਰ ਸਿੰਘ ਪੀ ਐਮ ਮੋਦੀ ਨਾਲ ਮੁਲਾਕਾਤ ਕਰਨਗੇ, ਪੰਜਾਬ ਦੇ ਕਈ hockey jerseys ਸਾਰੇ ਮੁੱਦੇ ਰੱਖਣਗੇ। ਖਾਸ ਕਰਕੇ ਕਰਜ਼ੇ ਬਾਰੇ ਗੱਲ ਹੋਵੇਗੀ। jordans for sale ਪੰਜਾਬ ਵਿੱਚ ਜੇ ਕਾਰ ਲੈਣੀ ਹੈ ਤਾਂ 8 ਫੀਸਦੀ ਦਰ ‘ਤੇ ਕਰਜ਼ ਮਿਲਦਾ ਹੈ, ਪਰ ਅਨਾਜ ਲਈ 11.01 ਫੀਸਦੀ ‘ਤੇ ਕਰਜ਼ ਦਿੱਤਾ ਜਾਂਦਾ ਹੈ। ਇਹ ਵਖਰੇਵਾਂ ਕਿਉਂ? ਇਹ ਸਵਾਲ ਕਰਨਗੇ। ਪੰਜਾਬ ਦੇ ਪਾਣੀ ਦੀ ਗੱਲ ਕਰਦਿਆਂ ਇਹ ਮਸਲਾ ਰੱਖਣਗੇ ਕਿ 141 ਬਲਾਕਾਂ ਵਿਚੋਂ 107 ਬਲਾਕ ਡਾਰਕ ਜ਼ੋਨ ਵਿਚ ਨੇ, ਤੇ 11 ਤਾਂ ਕ੍ਰਿਟੀਕਲ ਡਾਰਕ ਜ਼ੋਨ ਵਿੱਚ ਨੇ, cheap nfl jerseys ਕੇਂਦਰ ਖੁਦ ਮੰਨ ਰਿਹਾ ਹੈ ਕਿ cheap MLB Jerseys ਪੰਜਾਬ ਕੋਲ ਪਾਣੀ ਨਹੀਂ ਫੇਰ ਐਸ ਵਾਈ ਐਲ ਨਹਿਰ ਬਣਾਉਣ ਦਾ ਫਾਇਦਾ ਕੀ Cheap Ray Bans ਹੈ? ਤੇ ਹਰਿਆਣੇ ਨੂੰ ਪੰਜਾਬ ਪਾਣੀ ਦੇਵੇ ਵੀ ਕਿੱਥੋ?
ਕੈਪਟਨ ਮੋਦੀ ਸਰਕਾਰ ਕੋਲੋਂ ਪੰਜਾਬ ‘ਤੇ ਚੜੇ ਕਰਜ਼ੇ ਵਿਚੋਂ 27 ਫੀਸਦੀ ਕਰਜ਼ੇ ਨੂੰ ਸਵੈਪ ਕਰਨ ਦੀ ਮੰਗ ਵੀ ਕਰਨਗੇ।
Êਪੰਜਾਬ ਦੇ ਮਸਲਿਆਂ ਬਾਰੇ ਕਪਤਾਨ ਸਾਹਿਬ ਵਿੱਤ ਮੰਤਰੀ ਜੇਤਲੀ ਤੇ ਰਾਸ਼ਟਰਪਤੀ ਨੂੰ ਵੀ ਮਿਲਣਗੇ।
ਉਂਞ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਮੋਦੀ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ।