• Home »
  • ਖਬਰਾਂ
  • » ਬਾਬਰੀ ਮਸਜਿਦ ਮਾਮਲਾ-ਭਾਜਪਾ ਨੇਤਾਵਾਂ ਬਾਰੇ ਸੁਣਵਾਈ ਭਲਕੇ

ਬਾਬਰੀ ਮਸਜਿਦ ਮਾਮਲਾ-ਭਾਜਪਾ ਨੇਤਾਵਾਂ ਬਾਰੇ ਸੁਣਵਾਈ ਭਲਕੇ

-ਪੰਜਾਬੀਲੋਕ ਬਿਊਰੋ
ਬਾਬਰੀ ਮਸਜਿਦ ਮਾਮਲੇ ‘ਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਉੱਤਰ ਪ੍ਰਦੇਸ਼ Fake Ray Bans ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਮੁਰਲੀ ਮਨੋਹਰ ਜੋਸ਼ੀ , ਉਮਾ ਭਾਰਤੀ ਤੇ ਵਿਨੈ ਕਟਿਆਰ ਸਮੇਤ ੧੩ ਨੇਤਾਵਾਂ ‘ਤੇ ਅਪਰਾਧਿਕ ਸਾਜਿਸ਼ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਨੇ ਕੱਲ ਤੱਕ ਲਈ ਟਾਲ ਦਿੱਤੀ ਹੈ। ਦਰਅਸਲ, ਸੀ.ਬੀ.ਆਈ. ਨੇ ਸੁਪਰੀਮ ਕੋਰਟ ‘ਚ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਖਿਲਾਫ਼ ਪਟੀਸ਼ਨ ਦਾਇਰ ਕੀਤੀ oakley womens sunglasses ਸੀ, ਜਿਸ ‘ਚ ਭਾਜਪਾ ਨੇਤਾਵਾਂ ਖਿਲਾਫ਼ ਇਸ ਕੇਸ ‘ਚ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ cheap fake oakleys ਨੂੰ ਹਟਾਉਣ ਨਾਲ ਜੁੜੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ।
6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਹੀ ਜਾ ਰਹੀ ਸੀ ਤਾਂ ਅਯੋਧਿਆ ਦੇ ਰਾਮ ਅਤੇ ਕੁੰਜ ‘ਚ ਮੰਚ ‘ਤੇ ਭਾਜਪਾ cheap jerseys ਨੇਤਾ ਅਡਵਾਨੀ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ। ਬਾਬਰੀ ‘ਚ ਇਕ ਮਾਮਲਾ ਇਹਨਾਂ ਨੇਤਾਵਾਂ ਖਿਲਾਫ਼, ਜਦਕਿ ਦੂਜਾ ਮਾਮਲਾ ਉਹਨਾਂ ਲੱਖਾਂ ਵਰਕਰਾਂ ਖਿਲਾਫ਼ ਹੈ, ਜੋ ਘਟਨਾ ਦੇ ਸਮੇਂ Cheap Ray Bans ਵਿਵਾਦਿਤ ਢਾਂਚੇ ਦੇ ਆਸ-ਪਾਸ ਮੌਜੂਦ ਸਨ। ਸੀ.ਬੀ.ਆਈ. ਨੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 20 ਹੋਰ ਖਿਲਾਫ ਦੋ ਭਾਈਚਾਰਿਆਂ ‘ਚ ਫੁੱਟ ਪਾਉਣ, ਲੋਕਾਂ ਨੂੰ ਭੜਕਾਉਣ, ਅਫਵਾਹ ਫੈਲਾਉਣ, ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਨਾਲ ਜੁੜੀਆਂ ਧਾਰਾਵਾਂ ‘ਚ ਮਾਮਲਾ ਦਰਜ ਕੀਤਾ ਸੀ। ਬਾਅਦ ‘ਚ ਅਪਰਾਧਿਕ ਸਾਜ਼ਿਸ਼ ਦੀ ਧਾਰਾ 120ਬੀ ਨੂੰ ਵੀ ਜੋੜਿਆ ਗਿਆ ਸੀ। ਹਾਲਾਂਕਿ, ਸਪੈਸ਼ਲ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਬਾਅਦ ‘ਚ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।
ਦੂਜੇ ਪਾਸੇ ਰਾਮ ਮੰਦਰ ਵਿਵਾਦ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵੱਲੋਂ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੀ ਗੱਲ ਆਖੇ ਜਾਣ ਤੋਂ ਬਾਅਦ ਰਾਜਨੀਤਕ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਸੀ। ਕੇਂਦਰ ਸਰਕਾਰ ਨੇ ਸੁਪਰੀਮ Login ਕੋਰਟ ਦੀ ਇਸ ਪਹਿਲ ਦਾ ਸਵਾਗਤ ਕੀਤਾ ਹੈ। ਬੀਜੇਪੀ ਦੇ ਬੁਲਾਰੇ ਨਲਿਨ  ਕੋਹਲੀ ਨੇ ਆਖਿਆ ਹੈ ਕਿ ਉਹਨਾਂ ਦੀ ਪਾਰਟੀ ਇਸ ਫ਼ੈਸਲਾ ਦਾ ਸਵਾਗਤ ਕਰਦੀ ਹੈ। ਉਹਨਾਂ ਆਖਿਆ ਕਿ ਵਿਚੋਲਗੀ ਦੀ ਭੂਮਿਕਾ ਤਾਂ ਹੀ ਸੰਭਵ ਹੈ ਜੇਕਰ ਦੋਵੇਂ ਪੱਖ ਇਸ ਵਿੱਚ ਸ਼ਾਮਲ ਹੋਣਗੇ।
ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਵੀ ਆਖਿਆ ਜਾ ਰਿਹਾ ਹੈ ਕਿ  ਇਸ ਮਸਲੇ ਦਾ ਹੱਲ ਆਪਸੀ ਸਹਿਮਤੀ ਜਾਂ ਅਦਾਲਤ ਦੀ ਭੂਮਿਕਾ ਨਾਲ ਸੰਭਵ ਹੈ। ਅਦਾਲਤ ਇਸ ਮਸਲੇ ਉੱਤੇ ਜਾਂ ਤਾਂ ਫ਼ੈਸਲਾ ਦੇਵੇ ਜਾਂ ਫਿਰ ਮਿਲ ਬੈਠ ਕੇ ਇਸ ਦਾ ਨਿਬੇੜਾ ਕਰੇ। ਉਹਨਾਂ ਆਖਿਆ ਇਸ ਲਈ ਮੁੱਖ ਭੂਮਿਕਾ ਅਦਾਲਤ ਦੀ ਹੈ।