• Home »
  • ਖਬਰਾਂ
  • » ਅਕਾਲੀ ਮੰਤਰੀਆਂ ਦੀ ਬੇਲੋੜੀ ਸਕਿਓਰਿਟੀ ਵਾਪਸ ਲਈ

ਅਕਾਲੀ ਮੰਤਰੀਆਂ ਦੀ ਬੇਲੋੜੀ ਸਕਿਓਰਿਟੀ ਵਾਪਸ ਲਈ

-ਪੰਜਾਬੀਲੋਕ ਬਿਊਰੋ
ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਡਿਪਟੀ ਕਮਿਸ਼ਨਰਾਂ ਤੇ ਐੱਸ.ਐੱਸ.ਪੀ. ਨੂੰ ਸੂਬੇ ਅੰਦਰ ਵੀ.ਆਈ.ਪੀਜ਼ ਆਗੂਆਂ ਤੇ ਹੋਰ ਲੋਕਾਂ ਨੂੰ ਦਿੱਤੀ ਗਈ ਬੇਲੋੜੀ ਸਕਿਓਰਿਟੀ ਵਾਪਸ ਲੈਣ ਦੇ ਦਿੱਤੇ ਹੁਕਮਾਂ ‘ਤੇ ਅਮਲ ਸ਼ੁਰੂ ਹੋ ਗਿਆ ਹੈ। ਜਾਰੀ ਸਰਕਾਰੀ ਹੁਕਮਾਂ ਮੁਤਾਬਕ 12 ਸਾਬਕਾ ਅਕਾਲੀ ਮੰਤਰੀਆਂ ਦੀ ਸਕਿਓਰਿਟੀ ਵਿਚ ਵੱਡੀ ਕਟੌਤੀ ਕਰਦਿਆਂ ਬਹੁਤਿਆਂ ਕੋਲ 2-2 ਗੰਨਮੈਨ ਹੀ ਛੱਡੇ ਗਏ ਹਨ, ਜਦਕਿ ਪਹਿਲਾਂ ਇਨਾਂ ਦੀ ਗਿਣਤੀ 9 ਤੋਂ ਲੈ ਕੇ 31 ਤੱਕ ਸੀ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ 14 ਚੋਂ 10, ਦਲਜੀਤ ਸਿੰਘ ਚੀਮਾ ਦੇ 11 ਚੋਂ 9, ਗੁਲਜ਼ਾਰ ਸਿੰਘ ਰਣੀਕੇ ਦੇ 18 ਚੋਂ 16, ਜਨਮੇਜਾ ਸਿੰਘ ਸੇਖੋਂ ਦੇ 18 ਚੋਂ 16, ਸੋਹਣ ਸਿੰਘ ਠੰਢਲ Wholesale nfl Jerseys ਦੇ 9 ਚੋਂ 7, ਸੁਰਜੀਤ ਸਿੰਘ ਰੱਖੜਾ ਦੇ 17 ਚੋਂ 15, ਤੋਤਾ ਸਿੰਘ ਤੇ 21 ਚੋਂ 19 ਅਤੇ ਸਿਕੰਦਰ ਸਿੰਘ ਮਲੂਕਾ ਦੇ 31 ਚੋਂ 27 ਸਰਕਾਰੀ ਗੰਨਮੈਨ ਵਾਪਸ ਲੈ ਲਏ ਗਏ ਹਨ। ਭਾਜਪਾ ਮੰਤਰੀਆਂ ਚ ਅਨਿਲ ਜੋਸ਼ੀ oakley sunglasses outlet ਦੇ 16 ਚੋਂ 12, ਭਗਤ ਚੂਨੀ ਲਾਲ ਦੇ 17 ਚੋਂ 15, ਮਦਨ ਮੋਹਨ ਮਿੱਤਲ ਦੇ 13 ਚੋਂ 11, ਸੁਰਜੀਤ ਕੁਮਾਰ ਜਿਆਣੀ ਦੇ 17 ਚੋਂ 15 ਸਰਕਾਰੀ ਗੰਨਮੈਨ ਵਾਪਸ nfl jerseys cheap ਲਏ ਗਏ ਹਨ।
ਹੋਰਨਾਂ ਵਿਅਕਤੀ ਵਿਸ਼ੇਸ਼ਾਂ ਦੀ ਸਕਿਓਰਿਟੀ ਦੀ Frankreich ਵੀ ਸਮੀਖਿਆ ਹੋ ਰਹੀ ਹੈ।
ਸਾਫ ਹੈ ਕਿ ਹੁਣ ਥਾਣਿਆਂ ‘ਚ ਰੌਣਕ ਪਰਤੇਗੀ।