• Home »
  • ਖਬਰਾਂ
  • » ਅਕਾਲੀ ਲੀਡਰ ਨੇ ਅਵਾਰਾ ਕੁੱਤਿਆਂ ਖਿਲਾਫ ਲਾਇਆ ਧਰਨਾ

ਅਕਾਲੀ ਲੀਡਰ ਨੇ ਅਵਾਰਾ ਕੁੱਤਿਆਂ ਖਿਲਾਫ ਲਾਇਆ ਧਰਨਾ

-ਪੰਜਾਬੀਲੋਕ ਬਿਊਰੋ
10 ਸਾਲ ਪੰਜਾਬ ਦੀ ਸੱਤਾ ਦਾ ਸੁੱਖ ਮਾਨਣ ਵਾਲੇ ਅਕਾਲੀ ਹੁਣ ਕੈਪਟਨ ਸਰਕਾਰ ਦੇ ਕਾਰਜਕਾਲ ਦੇ ਕੁਝ ਕੁ ਆਰੰਭਲੇ ਦਿਨਾਂ ਵਿੱਚ ਹੀ  ਜਨਤਾ cheap football jerseys ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਉਭਾਰਨ ਵਿੱਚ ਜੁਟ ਗਏ ਨੇ। ਜਗਰਾਉਂ ਹਲਕੇ ਵਿੱਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨੇਤਾ ਬੂਟਾ ਸਿੰਘ ਚਕਰ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਚੱਲਦਿਆਂ ਐਸ ਡੀ ਐਮ ਦਫਤਰ ਦੇ ਬਾਹਰ ਕੱਲ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ Cheap Jordan Shoes ਦਿੱਤਾ। ਉਹਨਾਂ ਕਿਹਾ ਕਿ ਜਦ ਤੱਕ ਕੈਪਟਨ ਸਰਕਾਰ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਕਰਦੀ, ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ। Cheap Jordan Shoes ਅਕਾਲੀ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਅਵਾਰਾ ਕੁੱਤੇ ਹਾਦਸਿਆਂ ਦਾ ਕਾਰਨ ਬਣਦੇ ਨੇ, ਰਾਹ ਜਾਂਦਿਆਂ ਇਕੱਲੇ Baratas Replicas Ray Ban ਦੁੱਕਲੇ ‘ਤੇ ਹਮਲਾ ਕਰਕੇ ਜਾਨ ਲੈਣ ਤੱਕ ਜਾਂਦੇ ਨੇ ਤੇ ਕਈ ਜਾਨਾਂ ਜਾ ਵੀ ਚੁੱਕੀਆਂ ਨੇ, ਪਰ ਕੈਪਟਨ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ।
ਜਨਾਬ ਜੀ ਨੂੰ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਕੈਪਟਨ ਦੇ ਕਾਰਜਕਾਲ ਦਾ ਆਰੰਭ ਹੁੰਦਿਆਂ ਹੀ ਆਈ ਹੈ ਕਿ ਪਹਿਲਾਂ ਵੀ ਸੀ..? ਜੇ ਪਹਿਲਾਂ ਸੀ ਤਾਂ ਕੀ ਪਹਿਲਾਂ ਕੁੱਤਿਆਂ ਨੇ ਸ਼ਰਾਫਤ ਦੀ ਘੁੱਟ ਭਰੀ wholesale nfl jerseys ਸੀ, ਜਿਹੜੀ ਕੈਪਟਨ ਦੇ ਆਉਂਦਿਆਂ ਲਹਿ ਗਈ??