• Home »
  • ਖਬਰਾਂ
  • » ਪੰਜਾਬ ਦੇ 81 ਪਿੰਡਾਂ ‘ਚ ਠੇਕੇ ਬੰਦ

ਪੰਜਾਬ ਦੇ 81 ਪਿੰਡਾਂ ‘ਚ ਠੇਕੇ ਬੰਦ

ਸੰਗਰੂਰ ਜ਼ਿਲੇ ਦੀਆਂ ਪੰਚਾਇਤਾਂ ਨਸ਼ੇ ਦਾ ਵਿਰੋਧ ਕਰਨ ‘ਚ ਅੱਵਲ
-ਪੰਜਾਬੀਲੋਕ ਬਿਊਰੋ
ਨਸ਼ੇ ਖਿਲਾਫ ਪਿੰਡਾਂ ਦੀਆਂ ਪੰਚਾਇਤਾਂ ਕਦਮ ਪੁੱਟ ਰਹੀਆਂ ਨੇ, ਬੂਰ ਪੈ ਰਿਹਾ ਹੈ।
92 ਪੰਚਾਇਤਾਂ ਨੇ ਪਿੰਡ ਦੀ ਹੱਦ ਦੇ ਅੰਦਰ ਠੇਕੇ ਨਾ ਖੋਲਣ ਦਾ ਪ੍ਰਸਤਾਵ ਰੱਖਿਆ, ਜਿਹਨਾਂ ਵਿਚੋਂ 81 ਦੇ ਪ੍ਰਸਤਾਵ ਆਬਕਾਰੀ ਤੇ ਕਰ ਵਿਭਾਗ ਨੇ ਮਨਜ਼ੂਰ ਕਰ ਲਏ। ਇਹ ਫੈਸਲਾ cheap nfl jerseys wholesale ਪਹਿਲੀ ਅਪ੍ਰੈਲ ਤੋਂ ਲਾਗੂ ਹੋ ਰਿਹਾ ਹੈ, ਠੇਕੇ ਨਾ ਖੁੱਲਣ ਦੇਣ ਵਾਲੀਆਂ ਸਭ ਤੋਂ nfl jerseys china ਵੱਧ ਸੰਗਰੂਰ ਜ਼ਿਲੇ ਦੀਆਂ 22 ਪੰਚਾਇਤਾਂ ਹਨ। ਇਹ ਜ਼ਿਲਾ ਠੇਕੇ Instagram ਬੰਦ ਕਰਵਾਉਣ ਵਿੱਚ ਲਗਾਤਾਰ 8 ਸਾਲਾਂ ਤੋਂ ਮੋਹਰੀ ਰਿਹਾ ਹੈ। ਪਟਿਆਲਾ ਜ਼ਿਲੇ ਦੇ ਵੀ 15 ਪਿੰਡਾਂ ਦੀਆਂ ਪੰਚਾਇਤਾਂ ਨੇ ਠੇਕੇ ਬੰਦ ਕਰਵਾਏ ਨੇ। ਠੇਕੇ ਬੰਦ ਕਰਵਾਉਣ ਜਾਂ ਪਿੰਡਾਂ ਦੀ ਹੱਦ ਤੋਂ ਬਾਹਰ ਕਰਨ ਲਈ ਸਮਾਜਸੇਵੀ ਜਥੇਬੰਦੀਆਂ ਦੀ ਅਹਿਮ ਭੂਮਿਕਾ ਰਹੀ ਹੈ। ਪੰਜਾਬ ਦੇ 81 ਪਿੰਡਾਂ ਵਿੱਚ ਠੇਕੇ ਬੰਦ cheap jerseys ਹੋਣਾ ਤੇ 6 ਠੇਕੇ ਪਿੰਡ ਦੀ ਹੱਦ ਤੋਂ ਬਾਹਰ ਕਰਨਾ jordan retro 1 ਨਸ਼ੇ ਖਿਲਾਫ ਚੰਗਾ ਸੰਕੇਤ ਹੈ।
ਉਹ ਵੱਖਰਾ ਮੁੱਦਾ ਹੈ ਕਿ wholesale football jerseys ਸਰਕਾਰਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀਆਂ ਸਗੋਂ ਕਮਾਊ ਧੀ ਮੰਨਦੀਆਂ ਨੇ।