• Home »
  • ਖਬਰਾਂ
  • » ਨਸ਼ੇ ਦੇ ਖਾਤਮੇ ਲਈ ਡੀ ਸੀਜ਼ ਤੇ ਐਸ ਐਸ ਪੀਜ਼ ਨੂੰ ਜ਼ਿਮੇਵਾਰੀ

ਨਸ਼ੇ ਦੇ ਖਾਤਮੇ ਲਈ ਡੀ ਸੀਜ਼ ਤੇ ਐਸ ਐਸ ਪੀਜ਼ ਨੂੰ ਜ਼ਿਮੇਵਾਰੀ

-ਪੰਜਾਬੀਲੋਕ ਬਿਊਰੋ
ਕੈਪਟਨ ਸਾਹਿਬ ਐਕਸ਼ਨ ਮੋਡ ਵਿੱਚ ਹਨ, ਕੱਲ ਡੀ ਸੀਜ਼ ਤੇ ਐਸ ਐਸ ਪੀਜ਼ ਨਾਲ ਮੀਟਿੰਗ ਹੋਈ ਤਾਂ ਕੈਪਟਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਜ਼ਿਮੇਵਾਰੀ ਡੀ ਸੀ ਤੇ cheap jerseys ਐਸ ਐਸ ਪੀ ਦੀ ਹੈ, ਜਿੱਥੇ ਵੀ ਕਿਤੇ ਨਸ਼ਾ ਫੜਿਆ ਗਿਆ, ਸੰਬੰਧਤ ray ban sunglasses sale ਅਫਸਰਸ਼ਾਹੀ ਦੀ ਜੁਆਬਦੇਹੀ ਹੋਵੇਗੀ। ਕੈਪਟਨ ਨੇ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਗੈਂਗਸਟਰਜ਼ ਤੇ ਹੋਰ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਤਿੰਨ ਦਿਨਾਂ ਵਿੱਚ ਦੋਸ਼ ਪੱਤਰ cheap Air Jordans ਦਾਖਲ ਹੋਣ। ਕੈਪਟਨ ਨੇ ਅਫਸਰਸ਼ਾਹੀ ਨੂੰ ਸਪੱਸ਼ਟ ਕੀਤਾ ਹੈ ਕਿ ਨਸ਼ਾ, ਭ੍ਰਿਸ਼ਟਾਚਾਰ ਤੇ ਮਾਫੀਆ ‘ਤੇ ਕਾਰਵਾਈ ਵਿੱਚ ਲਾਪਰਵਾਹੀ Walt ਬਰਦਾਸ਼ਤ ਨਹੀਂ ਹੋਵੇਗੀ।  ਪਬਲਿਕ ਡੀਲਿੰਗ ਵਾਲੇ ਅਫਸਰਾਂ ਨੂੰ 9 ਤੋਂ 5 ਵਜੇ ਤੱਕ ਦਫਤਰਾਂ ਵਿੱਚ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ, cheap authentic jordans ਜਮੀਨਾਂ ਦੇ ਇੰਤਕਾਲ ਹਫਤੇ ਦੇ ਵਿੱਚ ਹੋਣਗੇ।
ਪਿਛਲੀਆਂ ਅਤੱਵਾਦੀ ਘਟਨਾਵਾਂ ਮੌੜ ਬੰਬ ਕਾਂਡ, ਜਲੰਧਰ, ਲੁਧਿਆਣਾ, ਖੰਨਾ ਵਿੱਚ ਆਰ ਐਸ ਐਸ ਤੇ ਹੋਰ ਲੀਡਰਾਂ ਦੇ ਕਤਲ ਦੀਆਂ ਵਾਰਦਾਤਾਂ ਦੀ ਜਾਂਚ ਲਈ ਠੋਸ ਯਤਨ ਕਰਨ ਲਈ ਆਦੇਸ਼ ਦਿੱਤੇ ਨੇ, ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਡੀ ਸੀ , ਪੁਲਿਸ ਕਮਿਸ਼ਨਰ ਤੇ ਐਸ ਐਸ ਪੀ ਨੂੰ ਜ਼ਿਮੇਵਾਰੀ ਦਿੱਤੀ ਹੈ। ਧਾਰਮਿਕ ਗ੍ਰੰਥਾਂ ਦੀ ਨਿਗਰਾਨੀ ਲਈ ਸੀ ਸੀ ਟੀ ਵੀ ਕੈਮਰੇ ਲਾਉਣ ਦੇ ਨਿਰਦੇਸ਼ ਦਿੱਤੇ ਨੇ।