• Home »
  • ਖਬਰਾਂ
  • » ਨਸ਼ੇ ਦਾ ਕਾਰੋਬਾਰ ਬੰਦ ਕਰਨ ਲਈ ਪਿੰਡਾਂ ‘ਚ ਅਨਾਊਂਸਮੈਂਟ

ਨਸ਼ੇ ਦਾ ਕਾਰੋਬਾਰ ਬੰਦ ਕਰਨ ਲਈ ਪਿੰਡਾਂ ‘ਚ ਅਨਾਊਂਸਮੈਂਟ

-ਪੰਜਾਬੀਲੋਕ ਬਿਊਰੋ
ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪੋ ਆਪਣੇ ਹਲਕਿਆਂ ਵਿੱਚ 32 ਪਿੰਡਾਂ ਵਿੱਚ ਅਨਾਊਂਸਮੈਂਟ cheap oakleys ਕਰਵਾ ਕੇ ਨਸ਼ਾ ਤਸਕਰਾਂ ਨੂੰ 24 ਘੰਟਿਆਂ ‘ਚ ਕਾਰੋਬਾਰ ਬੰਦ ਕਰਨ ਲਈ ਚਿਤਾਵਨੀ ਦਿਵਾਈ ਹੈ। ਰਾਣਾ ਗੁਰਜੀਤ ਨੇ ਤਾਂ ਹਲਕੇ ਦੀ ਪੁਲਿਸ ਨੂੰ ਕਿਹਾ ਹੈ ਕਿ ਨਸ਼ਾ ਤਸਕਰੀ cheap jordan shoes ਦੇ ਮਾਮਲੇ ਵਿੱਚ ਚਾਹੇ ਕੋਈ ਮੇਰਾ ਭਾਈ ਭਤੀਜਾ ਬਣ ਕੇ için ਫੋਨ ਕਰਕੇ ਤਾਂ ਵੀ ਕਿਸੇ ਨੂੰ ਬਖਸ਼ਿਆ ਨਾ ਜਾਵੇ। ਕਪੂਰਥਲਾ ਹਲਕੇ ਵਿੱਚ 125 ਪਿੰਡ ਆਉਂਦੇ ਨੇ, ਕਈ ਪਿੰਡ ਨਸ਼ੇ ਦੇ ਕਾਰੋਬਾਰ ਕਰਕੇ ਬਦਨਾਮ ਹੋ ਚੁੱਕੇ ਨੇ, ਰਾਣਾ ਗੁਰਜੀਤ ਨੇ ਘਰ ਘਰ ਨਸ਼ਾ ਵਿਰੋਧੀ ਸੁਨੇਹਾ ਪੁਚਾਉਣ ਦੀ ਗੱਲ ਕੀਤੀ ਹੈ।