ਨਵਜੋਤ ਦਾ ਦਿਲ ਮਾਂਗੇ ਮੋਅਰ..

-ਪੰਜਾਬੀਲੋਕ ਬਿਊਰੋ
ਨਵਜੋਤ ਸਿੱਧੂ Cheap Jerseys From China ਦੇ ਮਸਖਰੇਪਣ ਤੇ ਸਿਆਸਤ ਨੂੰ ਲੈ ਕੇ ਰੱਟਾ ਖੜਾ ਹੋ ਗਿਆ ਹੈ, ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਰਾਇ ਮੰਗੀ Cheap Jordans ਹੈ, ਕਿ ਸਿੱਧੂ ਟੀ ਵੀ ਸ਼ੋਅ ਕਰ ਸਕਦੇ ਨੇ ਜਾਂ ਨਹੀਂ। ਇਸ ‘ਤੇ ਸਿੱਧੂ jordans for cheap ਕਹਿ ਰਹੇ ਨੇ ਕਿ ਮੈਂ ਕਿਹੜਾ ਸਿਆਸਤ ਨੂੰ Cheap Jordan Shoes ਸੁਖਬੀਰ ਬਾਦਲ ਵਾਂਗ ਧੰਦਾ ਸਮਝਦਾਂ, ਮੇਰੀ ਰੋਜ਼ੀ ਰੋਟੀ ਦਾ ਸਵਾਲ ਹੈ, ਸਿਆਸਤ ਤਾਂ ਸਿਰਫ ਜਨਤਾ ਦੀ ਸੇਵਾ ਲਈ ਹੈ, ਇਸ ਲਈ ਕਮੇਡੀ ਸ਼ੋਅ ਤਾਂ ਜਾਰੀ ਰਹਿਣਗੇ। ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਟੀ ਵੀ ਸ਼ੋਅ ਆਫਿਸ ਆਫ ਪ੍ਰਾਫਿਟ ਵਿੱਚ ਕਿਵੇਂ ਆ ਸਕਦਾ ਹੈ, ਜੇ ਆਉਂਦਾ ਹੈ ਤਾਂ ਐਮ ਪੀ ਕਿਰਨ ਖੇਰ ਫਿਲਮਾਂ ਵਿੱਚ ਕੰਮ ਕਿਵੇਂ ਕਰ ਰਹੀ ਹੈ??
ਸਿਰਫ ਟੀ ਵੀ ਸ਼ੋਅ ਨੂੰ ਲੈ ਕੇ ਹੀ ਨਹੀਂ ਹਲਕੇ ਮੰਤਰਾਲੇ ਦੀ ਵਾਗਡੋਰ ਨੂੰ ਲੈ ਕੇ ਵੀ ਸਿੱਧੂ ਤੜਿੰਗ ਹੁੰਦਾ ਜਾ ਰਿਹਾ ਹੈ, ਪਹਿਲਾਂ ਆਂਹਦਾ ਸੀ ਕਿ ਮੰਤਰੀ ਨਾ wholesale nfl jerseys ਵੀ ਬਣਾਉਂਦੇ ਤਾਂ ਵੀ ਠੀਕ ਸੀ, ਪਰ ਹੁਣ ਆਂਹਦਾ ਇਕ ਮਹਿਕਮੇ ਨਾਲ ਗੱਲ ਨਹੀਂ ਬਣਦੀ, ਮੈਨੂੰ ਹੋਰ ਵੀ ਦਿਓ.. ਸਿੱਧੂ ਸਾਬ ਚਾਹੁੰਦੇ ਨੇ ਕਿ ਲੋਕਲ ਬਾਡੀਜ਼ strange ਮੰਤਰਾਲੇ ਵਿੱਚ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਮੰਤਰਾਲੇ ਦਾ ਰਲੇਂਵਾਂ ਕਰ ਦਿਓ.. ਦਲੀਲ ਦਿੱਤੀ ਹੈ ਕਿ ਸੈਂਟਰ ਦਾ ਵੀ ਇਹ ਇਕ ਹੀ ਮੰਤਰਾਲਾ ਹੈ, ਫੇਰ ਸੂਬਿਆਂ ਵਿੱਚ ਵੱਖਰਾ ਵੱਖਰਾ ਕਿਉਂ..? ਕੱਲ ਨਵਜੋਤ ਸਿੱਧੂ ਨੇ ਇਸ ਬਾਰੇ ਖੁਦ ਪੱਤਰਕਾਰਾਂ ਨੂੰ ਦੱਸਿਆ ਤੇ ਕਿਹਾ ਕਿ ਇਹਦੇ ਬਾਰੇ ਕੈਪਟਨ ਸਾਹਿਬ ਨਾਲ ਗੱਲ ਹੋਈ ਹੈ, ਉਹ ਕਹਿੰਦੇ ਵਿਚਾਰ ਕਰਾਂਗੇ।