ਹੈਰੋਇਨ ਸਣੇ ਮਾਂ-ਪੁੱਤ ਕਾਬੂ

-ਪੰਜਾਬੀਲੋਕ ਬਿਊਰੋ
ਕੈਪਟਨ Cheap nfl Jerseys ਸਰਕਾਰ ਨਸ਼ੇ ਦੇ ਖਾਤਮੇ ਲਈ ਯਤਨ ਆਰੰਭ ਕਰ ਰਹੀ ਹੈ, ਓਧਰ ਨਸ਼ੇ Cheap Jordan Sale ਦੇ ਤਸਕਰ ਵੀ ਚੋਰ ਮੋਰੀਆਂ ਭਾਲਣ ਲੱਗੇ ਹੋਣਗੇ। ਕੱਲ ਜਗਰਾਉਂ ਪੁਲਿਸ ਨੇ ਬੱਸ ਅੱਡੇ ਤੋਂ ਮਾਂ ਪੁੱਤ ਨੂੰ ਕਾਬੂ ਕੀਤਾ, ਜਿਹਨਾਂ ਕੋਲੋਂ 10 ਗ੍ਰਾਮ ਹੈਰੋਇਨ ਤੇ 90 ਹਜ਼ਾਰ ਰੁਪਏ ਬਰਾਮਦ ਹੋਏ, ਮੁਲਜ਼ਮ ਖੁਰਸ਼ੈਦਪੁਰਾ ਸਿੱਧਵਾਂ ਬੇਟ ਦੇ ਵਾਸੀ ਹਨ। ਪੁੱਛਗਿੱਛ ਦੌਰਾਨ ਇਹਨਾਂ ਨੇ ਦੱਸਿਆ ਕਿ ਉਹ ਮੋਗੇ ਦੀ ਇਕ ਮਹਿਲਾ ਤੋਂ ਨਸ਼ਾ ਲੈ ਤੇ ਆਉਂਦੇ ਨੇ ਤੇ ਸਾਰੇ ਇਲਾਕੇ ਵਿੱਚ ਸਪਲਾਈ ਕਰਦੇ ਨੇ। ਨਸ਼ੇ ਲਈ Tags ਕੋਡ ਵਰਡ ਹੈ- ਵਨ ਡੇ ਲਈ ਪਿੱਚ ਤਿਆਰ ਹੈ, ਵਾਈਟ ਡਲਿਵਰੀ ਚਾਹੀਦੀ ਹੈ।
ਪੁਲਿਸ cheap authentic jordans ਮੋਗੇ ਵਾਲੀ ਤਸਕਰ discount oakley ਬੀਬੀ wholesale jerseys ਤੱਕ ਪੁੱਜਣ ਲਈ ਜਾਲ ਵਿਛਾ ਰਹੀ ਹੈ।