• Home »
  • ਖਬਰਾਂ
  • » ਗੰਗਾ ਨੂੰ ਇਨਸਾਨਾਂ ਵਾਲੇ ਸੰਵਿਧਾਨਕ ਹੱਕ-ਉਤਰਾਖੰਡ ਕੋਰਟ

ਗੰਗਾ ਨੂੰ ਇਨਸਾਨਾਂ ਵਾਲੇ ਸੰਵਿਧਾਨਕ ਹੱਕ-ਉਤਰਾਖੰਡ ਕੋਰਟ

-ਪੰਜਾਬੀਲੋਕ ਬਿਊਰੋ
ਗੰਗਾ ਜਿਉਂਦੀ ਹੈ, ਇਹਨੂੰ ਉਹੀ ਸੰਵਿਧਾਨਕ ਅਧਿਕਾਰ ਦਿੱਤੇ ਜਾਣਗੇ, Enjoy ਜੋ ਇਨਸਾਨਾਂ ਨੂੰ ਦਿੱਤੇ ਜਾਂਦੇ ਨੇ, ਉਤਰਾਖੰਡ ਦੀ ਮਾਣਯੋਗ ਹਾਈਕੋਰਟ ਨੇ ਕੱਲ ਗੰਗਾ ਦੇ ਪ੍ਰਦੂਸ਼ਣ ਬਾਰੇ ਕਾਰਵਾਈ ਕਰਦਿਆਂ ਇਹ ਗੱਲ ਆਖੀ ਹੈ। ਕਿਹਾ ਗਿਆ ਹੈ ਕਿ ਗੰਗਾ ਨੂੰ ਨੁਕਸਾਨ ਪੁਚਾਉਣ ‘ਤੇ ਉਸੇ ਤਰਾਂ ਕਾਰਵਾਈ ਕੀਤੀ ਜਾਵੇਗੀ, ਜਿਵੇਂ ਇਕ ਇਨਸਾਨ ਨੂੰ ਨੁਕਸਾਨ ਪੁਚਾਉਣ replica oakleys ‘ਤੇ ਹੁੰਦੀ ਹੈ। ਉਹੋ ਜਿਹਾ ਅਪਰਾਧ ਹੀ ਮੰਨਿਆ ਜਾਵੇਗਾ। ਗੰਗਾ ਵਿੱਚ ਹਰ ਰੋਜ਼ 300 ਕਰੋੜ ਲਿਟਰ ਸੀਵਰੇਜ ਦਾ ਪਾਣੀ ਪੈਂਦਾ cheap ray ban sungalsses ਹੈ, ਇਸ ਦਾ ਫੈਲਾਅ 11 ਸੂਬਿਆਂ ਵਿੱਚ ਹੈ. 50 ਹਜ਼ਾਰ ਤੋਂ ਵੱਧ ਅਬਾਦੀ ਇਹਦੇ ਕਿਨਾਰੇ ਵਸੀ ਹੈ ਤੇ 50 ਤੋਂ ਵੱਧ ਸ਼ਹਿਰ ਇਸ ਨਾਲ ਲੱਗਦੇ ਨੇ, ਦੁਨੀਆ ਦੀਆਂ 10 ਪ੍ਰਦੂਸ਼ਿਤ ਨਦੀਆਂ ਵਿੱਚ ਸ਼ਾਮਲ ਗੰਗਾ, ਭਾਰਤ ਵਿੱਚ 19 ਫੀਸਦੀ ਬਿਮਾਰੀਆਂ ਦੀ ਵਜਾ ਮੰਨੀ ਜਾਂਦੀ ਹੈ। ਪਿਛਲੇ 30 ਸਾਲਾਂ ਵਿੱਚ ਗੰਗਾ ਦੀ ਸਫਾਈ ਲਈ 22 ਹਜ਼ਾਰ ਕਰੋੜ ਰੁਪਏ ਰੁੜੇ, ਪਰ ਫੇਰ ਵੀ ਪ੍ਰਦੂਸ਼ਣ 3 ਹਜ਼ਾਰ ਗੁਣਾ ਵਧ ਗਿਆ। ਕੇਂਦਰ oakley sunglasses sale ਨੇ ਗੰਗਾ ਤੇ ਹੋਰ ਨਦੀਆਂ ਦੀ ਸਫਾਈ ਤੇ ਸੰਭਾਲ ਲਈ ਉਚੇਚਾ ਜਲ ਮੰਤਰਾਲਾ ਵੀ ਬਣਾਇਆ ਹੈ, ਪਰ ਫਰੇ ਵੀ ਹਾਲਾਤ ਜਿਉਂ ਦੇ ਤਿਉਂ ਨੇ। ਉਤਰਾਖੰਡ ਹਾਈਕੋਰਟ ਨੇ ਕਿਹਾ ਹੈ ਕਿ ਲੁਪਤ ਸਰਸਵਤੀ ਨਦੀ ਨੂੰ ਲੱਭਣ ਲਈ ਤਾਂ ਸਾਰਾ ਜ਼ੋਰ ਲੱਗ ਰਿਹੈ, ਪਰ ਗੰਗਾ ਨੂੰ ਬਚਾਉਣ ਲਈ ਕੁਝ ਨਹੀਂ cheap oakleys ਹੋ ਰਿਹਾ। ਆਉਣ ਵਾਲੀਆਂ ਪੀੜੀਆਂ ਖਾਤਰ ਇਹਨੂੰ ਬਚਾਉਣਾ ਜ਼ਰੂਰੀ ਹੈ। ਕੋਰਟ ਨੇ ਕਿਹਾ ਹੈ ਕਿ ਵੈਸੇ ਵੀ ਗੰਗਾ ਸਾਡੀ ਮਾਂ ਹੈ।