ਯੂ ਪੀ ‘ਚ ਬਸਪਾ ਨੇਤਾ ਦਾ ਕਤਲ

-ਪੰਜਾਬੀਲੋਕ ਬਿਊਰੋ
ਯੂ ਪੀ ਵਿਚ ਯੋਗੀ ਅਦਿਤਯਾਨਾਥ ਦੀ tranh ਅਗਵਾਈ ਵਾਲੀ ਸਰਕਾਰ ਬਣੀ ਨੂੰ ਇਕ cheap jordans online ਦਿਨ ਹੀ ਹੋਇਆ ਹੈ, ਕਿ ਤਣਾਅ ਪੱਸਰ ਗਿਆ ਹੈ। ਇਲਾਹਾਬਾਦ ਦੇ ਮਊਆਈਮਾ ਇਲਾਕੇ ਵਿੱਚ ਐਮ ਐਲ ਏ ਦੀ ਚੋਣ ਲੜੇ ਤੇ ਮਹਿਜ ਚਾਰ ਵੋਟਾਂ ਨਾਲ ਹਾਰੇ ਬਸਪਾ ਨੇਤਾ ਮੁਹੰਮਦ ਸਮੀ wholesale jerseys ਦੀ ਉਹਨਾਂ ਦੇ cheap oakleys sunglasses ਦਫਤਰ ਵਿੱਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹੱਤਿਆ ਪਿੱਛੇ ਬੀਜੇਪੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਦਾ ਹੱਥ cheap jerseys wholesale ਦੱਸਿਆ ਜਾ ਰਿਹਾ ਹੈ, ਪੁਲਿਸ ਜਾਂਚ ਕਰ ਰਹੀ cheap jerseys wholesale ਹੈ।

Tags: